ਮੌਲਿਕ ਅਧਿਕਾਰ.pptx
- 2. • ਬੁਲਿਆਦੀ ਅਲਿਕਾਰ ਭਾਰਤੀ ਸੰਲਿਿਾਿ ਦਾ ਇੱਕ ਮਹੱਤਿਪੂਰਿ ਲਹੱਸਾ ਹਿ। ਇਹ ਭਾਰਤੀ ਿਾਗਲਰਕਾਾਂ ਿੂੰ ਸਾਾਂਤੀ ਅਤੇ ਸਦਭਾਿਿਾ
ਿਾਿ ਜੀਿਿ ਲਜਉਣ ਦਾ ਅਲਿਕਾਰ ਲਦੰਦੇ ਹਿ। ਇਹ ਅਲਿਕਾਰ ਲਿਸਿ ਦੇ ਿਗਭਗ ਸਾਰੇ ਿੋਕਤੰਤਰਾਾਂ ਲਿੱਚ ਮੌਜੂਦ ਹੁੰਦੇ ਹਿ
ਲਜਿੇਂ ਲਕ ਕਾਿੂੰ ਿ ਦੇ ਸਾਹਮਣੇ ਸਮਾਿਤਾ, ਬੋਿਣ ਦੀ ਆਜਾਦੀ, ਇਕੱਠੇ ਹੋਣ ਦੀ ਆਜਾਦੀ ਅਤੇ ਆਪਣੇ ਿਰਮ ਿੂੰ ਪੂਜਣ ਦੀ
ਆਜਾਦੀ ਆਲਦ। ਇਹਿਾਾਂ ਅਲਿਕਾਰਾਾਂ ਦੀ ਉਿੰਘਣਾ ਕਰਿ ਤੇ ਭਾਰਤੀ ਦੰਡ ਲਿਿਾਿ ਅਿੀਿ ਸਜਾ ਹੋ ਸਕਦੀ ਹੈ।
- 3. • ਬੁਲਿਆਦੀ ਅਲਿਕਾਰ ਮਿੁੱ ਖੀ ਆਜਾਦੀ ਦਾ ਮੁਢਿਾ ਲਸਿਾਾਂਤ ਹਿ ਅਤੇ ਹਰੇਕ ਭਾਰਤੀ ਦੀ ਸਖ਼ਸੀਅਤ ਦੇ ਸਹੀ ਲਿਕਾਸ ਿਈ ਇਹ
ਜਰੂਰੀ ਹਿ। ਇਹ ਅਲਿਕਾਰ ਲਿਆਪਕ ਤੌਰ 'ਤੇ ਸਭ ਿਾਗਲਰਕਾਾਂ ਿੂੰ ਲਬਿਾ ਲਕਸੇ ਭੇਦ ਭਾਿ ਦੇ ਲਦੱਤੇ ਜਾਾਂਦੇ ਹਿ। ਭਾਰਤੀ ਸੰਲਿਿਾਿ
ਦੇ ਅਿੁਛੇਦ 12 ਤੋਂ 35 ਲਿੱਚ ਇਹਿਾਾਂ ਅਲਿਕਾਰਾਾਂ ਬਾਰੇ ਦੱਲਸਆ ਲਗਆ ਹੈ।
- 4. • ਸਮਾਿਤਾ ਦਾ ਅਲਿਕਾਰ-
• ਸਮਾਿਤਾ ਦਾ ਅਲਿਕਾਰ (ਿੇਖ 14 ਤੋਂ 18 ਲਿਚ ਲਜਕਰ ਕੀਤਾ ਲਗਆ)
• 1. ਇਹ ਅਲਿਕਾਰ ਭਾਰਤ ਦੇ ਗਣਤੰਤਰ ਦੇ ਹਰ ਿਾਗਲਰਕ ਿੂੰ ਕਾਿੂੰ ਿ ਦੇ ਸਾਮਹਣੇ ਬਰਾਬਰਤਾ ਪਰਾਪਤ ਕਰਿ, ਲਕਸੇ ਿਰਮ,
ਲਰਿਾਜ, ਜਾਤ, ਸੰਪਰਦਾ, ਰੰਗ, ਲਿੰਗ ਆਲਦ ਦੇ ਹੋਣ ਦੇ ਬਾਿਜੂਦ ਕਾਿੂੰ ਿ ਦੁਆਰਾ ਸੁਰੱਲਖਆ ਪਰਾਪਤ ਕਰਿ ਦੀ ਇਜਾਜਤ ਲਦੰਦੇ
ਹਿ।
- 5. • ਸੁਤੰਤਰਤਾ ਦਾ ਅਲਿਕਾਰ :
• ਭਾਰਤੀ ਸੰਲਿਿਾਿ ਦੇ ਤੀਜੇ ਭਾਗ ਲਿੱਚ ਿਾਗਲਰਕਾਾਂ ਦੇ ਮੌਲਿਕ ਅਲਿਕਾਰਾਾਂ ਦੀ ਲਿਿਸਥਾ ਕੀਤੀ ਗਈ ਹੈ ਅਤੇ ਸੁਤੰਤਰਤਾ ਦਾ
ਅਲਿਕਾਰ (Right to freedom) ਅਿੁਛੇਦ 19 ਤੋਂ 22 ਲਿੱਚ ਦਰਸਾਇਆ ਲਗਆ ਹੈ ਲਕ ਅਿੁਛੇਦ 19 ਅਿੀਿ ਿਾਗਲਰਕਾਾਂ ਿੂੰ ਹੇਠ
ਲਿਖੀਆਾਂ ਛੇ ਸੁਤੰਤਰਤਾਿਾਾਂ ਲਦੱਤੀਆਾਂ ਗਈਆਾਂ ਹਿ।