Anzeige

Brief Life Sketch - Sant Teja Singh Ji

Employee um The Kalgidar Society - Baru Sahib
9. Feb 2023
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Anzeige
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Brief Life Sketch - Sant Teja Singh Ji
Nächste SlideShare
Brief Life Sketch - Sant Baba Iqbal Singh JiBrief Life Sketch - Sant Baba Iqbal Singh Ji
Wird geladen in ... 3
1 von 52
Anzeige

Más contenido relacionado

Más de The Kalgidar Society - Baru Sahib(20)

Anzeige

Brief Life Sketch - Sant Teja Singh Ji

  1. ਸੰਖੇਪ ਜੀਵਨ - ਸੰਤ ਤੇਜਾ ਿਸੰਘ ਜੀ ਮਹਾਰਾਜ
  2. ਸਾਖੀ ਪੰਨਾ ਜਨਮ 1 ਦੁਿਨਆਵੀ ਿਵੱਿਦਆ ਦੀ ਿਸੱਿਖਆ 2 ਵਕਾਲਤ ਤ ਅਿਧਆਪਨ 3 ਵਾਈਸ-ਿਪੰਸੀਪਲ ਤ ਿਪੰਸੀਪਲ 4 ਮਸਤਾਨੀ ਦਸ਼ਾ 5 ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ 6 ਭਾਈ! ਇਹ ਤਾਂ ਪੇਮੀ ਹੈ 7 ਅਕਾਸ਼ਬਾਣੀ 8 ਸੇਵਾ ਿਵੱਚ ਹਾਜ਼ਰ ਹੋਣਾ 9 ਸੰਤ ਅਤਰ ਿਸੰਘ ਜੀ ਮਹਾਰਾਜ ਦਾ ਆਸ਼ਾ 10 11 ਸੰਤ ਅਤਰ ਿਸੰਘ ਜੀ ਦੇ ਚਾਰ ਅਮੋਲਕ ਬਚਨ ਕਬਿਰਜ ਯੂਨੀਵਰਿਸਟੀ ਅਤੇ ਦਸਤਾਰ 12 ਕੋਲੰਬੀਆ ਯੂਨੀਵਰਿਸਟੀ ਿਵੱਚ ਪੜਾਈ, ਲੈਕਚਰ ਅਤੇ ਗੁਰਮਿਤ ਪਚਾਰ 13 ਅਮਰੀਕਨ ਵਪਾਰੀ ਦਾ ਗੁਰੂ ਨਾਨਕ 'ਤੇ ਭਰੋਸਾ 14 ਬੱਚਾ ਘਬਰਾ ਨਹ 15 ਿਗਆਨ ਦਾ ਪਕਾਸ਼ ਪੂਰਬ ਵੱਲ ਹੀ ਆਵੇਗਾ 16 ਜਰਮਨ ਿਵੱਚ ਗੁਰਮਿਤ 'ਤੇ ਲੈਕਚਰ 17 ਿਡਗਰੀ ਲੈਣ ਲਈ ਸਾਧ-ਸੰਗਤ ਦਾ ਹੁਕਮ 18 ਿਡਗਰੀ ਲੈਣ ਿਵੱਚ ਔਕੜਾਂ 19 ਓਟਵਾ ਸਰਕਾਰ ਵੱਲ ਡੈਪੂਟੇਸ਼ਨ 21 ਲੰਡਨ ਦਾ ਪਿਹਲਾ ਗੁਰਦੁਆਰਾ 22 ਤਤਕਰਾ
  3. ਸਾਖੀ ਪੰਨਾ ਿਵਕਟੋਰੀਆ ਿਵਖੇ ਗੁਰਦੁਆਰਾ ਸਾਿਹਬ 23 ਮ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ 24 ਸੇਵਾ ਉਪਰੰਤ ਿਹੰਦੁਸਤਾਨ ਵਾਪਸੀ 25 ਭੂਰੀ ਵਾਲੇ ਸੰਤਾਂ ਦਾ ਬਚਨ 26 ਸੰਤ ਸਰਬ-ਿਵਆਪੀ ਹੁੰਦੇ ਹਨ 27 ਲੈਕਚਰ ਕਰਨ ਦੀ ਸੂਖਮ ਹਉਮੈ 28 ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ 29 ਮਨ ਦੀ ਸਿਹਜ ਅਵਸਥਾ 30 ਭਸੌੜ ਕੰਿਨਆ ਿਵੱਿਦਆਲੇ ਦੀ ਸੇਵਾ 31 ਿਸ਼ਮਲੇ ਿਵੱਚ ਅੰਿਮਤ ਸੰਚਾਰ 32 ਬਨਾਰਸ ਯੂਨੀਵਰਿਸਟੀ ਜਾਣ ਦਾ ਹੁਕਮ 33 ਅੰਿਮਤਸਰ ਿਵਖੇ ਕਾਗ ਂ ਰਸ ਦਾ ਸਮਾਗਮ 34 ਅਕਾਲ ਤਖਤ ਦੀ ਸੇਵਾ 35 ਗੁਰੂ ਕੀ ਕੈਦ 36 ਬਰਮਾ ਦਾ ਦੌਰਾ 37 ਿਸੱਖ ਲੀਗ ਸਮਾਗਮ ਿਵੱਚ ਭਾਗ ਲੈਣਾ 38 ਗੁਰਮਿਤ ਮਾਰਗ ਦੀ ਕਸਵੱਟੀ 39 ਸੰਤ ਚਰਨ ਧਰਉ ਮਾਥੈ 40 ਫਕੀਰੀ ਕੀ ਹੈ? 41 ਮਾਤਾ ਜੀ ਦਾ ਜੋਤੀ ਜੋਿਤ ਸਮਾਉਣਾ 42 ਪੂਰਬੀ ਅਫਰੀਕਾ ਿਵੱਚ ਿਸੱਖੀ ਪਚਾਰ 43 ਪਚਾਰਕ ਇਹੋ ਿਜਹਾ ਹੋਣਾ ਚਾਹੀਦਾ ਹੈ 44 ਸੰਤਾਂ ਦੇ ਸਰੀਰ 'ਤੇ ਪੇਮੀਆਂ ਦਾ ਕਸ਼ਟ 45 ਿਸਸ਼ਟੀ ਦੇ ਕਸ਼ਟ ਲਈ ਸੰਤਾਂ ਦਾ ਗੁਪਤ ਬਲੀਦਾਨ 46 ਸੰਤ ਸ਼ਬਦ-ਰੂਪ ਹੁੰਦੇ ਹਨ 48
  4. ਜਨਮ ਸੰਤ ਤੇਜਾ ਿਸੰਘ ਜੀ ਮਹਾਰਾਜ (ਿਨਰੰਜਨ ਿਸੰਘ ਮਿਹਤਾ) ਦਾ ਜਨਮ ਮਾਤਾ ਰਾਮ ਕੌਰ ਜੀ ਤੇ ਿਪਤਾ ਡਾਕਟਰ ਰੱਲਾ ਿਸੰਘ ਜੀ ਦੇ ਘਰ 14 ਮਈ 1877 ਏਮਨਾਬਾਦ ਦੇ ਿਪੰਡ ਬੱਲੋਵਾਲੀ, ਿਜਲਾ ਗੁਜਰਾਵ ਂ ਾਲਾ, ਪੰਜਾਬ (ਪਾਿਕਸਤਾਨ) ਿਵਖੇ ਹੋਇਆ। ਏਮਨਾਬਾਦ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਿਨਵਾਿਜਆ ਅਤੇ ਮਲਕ ਭਾਗੋ ਦਾ ਹੰਕਾਰ ਤੋੜ ਕੇ ਉਸ ਗੁਰਮਿਤ ਮਾਰਗ 'ਤੇ ਤੋਿਰਆ। ਭਾਈ ਰੱਲਾ ਿਸੰਘ ਜੀ ਲਾਹੌਰ ਦੀ ਕਦਰੀ ਜੇਲ ਦੇ ਡਾਕਟਰ ਸਨ। ਸੰਤ ਜੀ ਦੇ ਦਾਦਾ, ਬਾਬਾ ਨਾਨਕ ਚੰਦ ਜੀ ਇੱਕ ਪਿਵੱਤਰ ਸਖ਼ਸ਼ੀਅਤ ਸਨ। ਉਹ ਗਰੀਬਾਂ ਅਤੇ ਲੋੜਵੰਦਾਂ ਦੀ ਭੋਜਨ ਅਤੇ ਪੈਸੇ ਆਿਦ ਨਾਲ ਮਦਦ ਕਰਦੇ ਸਨ। ਉਨਾਂ ਦੀ ਉਦਾਰਤਾ ਕਰਕੇ ਲੋਕ ਉਨਾਂ ਨਾਨਕ ਸ਼ਾਹ ਿਕਹਾ ਕਰਦੇ ਸਨ। ਸੰਤ ਜੀ ਮਹਾਰਾਜ ਦੇ ਨਾਨਾ ਜੀ, ਬਾਬਾ ਭਾਗ ਿਸੰਘ ਜੀ ਵੀ ਪੂਰਨ ਗੁਰਿਸੱਖ ਸਨ ਅਤੇ ਰੋਜ਼ ਅੰਿਮਤ ਵੇਲੇ ਿਤੰਨ ਵਜੇ ਠ ਕੇ ਗੁਰਬਾਣੀ ਦਾ ਜਾਪ ਕਰਦੇ ਸਨ। ਉਹ ਆਪਣੇ ਹੱਥ ਗੁਰੂ ਸਾਿਹਬ ਜੀ ਦੇ ਸਰੂਪ ਦੀ ਿਲਖਾਈ ਵੀ ਕਿਰਆ ਕਰਦੇ ਸਨ। ਸੰਤ ਜੀ ਦੇ ਮਾਤਾ, ਬੀਬੀ ਰਾਮ ਕੌਰ ਜੀ ਿਨਮਰਤਾ ਅਤੇ ਸੰਤੋਖ ਦੀ ਮੂਰਤ ਸਨ। ਸੰਤ ਜੀ ਦਾ ਅਨ ੰ ਦ ਕਾਰਜ ਬੀਬੀ ਿਬਸ਼ਨ ਕੌਰ ਜੀ ਨਾਲ ਹੋਇਆ, ਿਜਨਾਂ ਨੇ ਸੰਤਾਂ ਦਾ ਬਹੁਤ ਸਾਥ ਿਦੱਤਾ। ਆਪ ਜੀ ਦੇ ਿਤੰਨ ਬੱਚੇ, ਭਾਈ ਮੁਕੰਦ ਿਸੰਘ, ਭਾਈ ਹਰੀ ਿਸੰਘ ਅਤੇ ਬੀਬੀ ਜੀਤ ਕੌਰ ਜੀ ਸਨ। ਭਾਈ ਹਰੀ ਿਸੰਘ ਜੀ ਛੋਟੀ ਉਮਰ ਿਵੱਚ ਹੀ ਅਕਾਲ ਚਲਾਣਾ ਕਰ ਗਏ ਸਨ। ਜਨ ਪਰਉਪਕਾਰੀ ਆਏ 1
  5. ਦੁਿਨਆਵੀ ਿਵੱਿਦਆ ਦੀ ਿਸੱਿਖਆ ਸੰਤ ਤੇਜਾ ਿਸੰਘ ਜੀ ਨੇ ਮੁੱਢਲੀ ਿਸੱਿਖਆ ਆਪਣੇ ਿਪੰਡ ਿਵੱਚ ਹੀ ਮੀਆਂ ਮੁਹੰਮਦ ਦੀਨ ਪਾਸ ਪਾਪਤ ਕੀਤੀ। ਉਪਰੰਤ ਫ਼ਾਿਜ਼ਲਕਾ ਅਤੇ ਲਾਹੌਰ ਅੰਗਰੇਜ਼ੀ ਸਕੂਲਾਂ ਿਵੱਚ ਪੜੇ। ਸੰਨ 1900 ਿਵੱਚ ਐਲ.ਐਲ.ਬੀ. ਅਤੇ 1901 ਿਵੱਚ ਪੰਜਾਬ ਯੂਨੀਵਰਿਸਟੀ ਲਾਹੌਰ ਤ ਐਮ.ਏ. (ਅੰਗਰੇਜ਼ੀ) ਦੀ ਿਡਗਰੀ ਪਿਹਲੇ ਨੰ ਬਰ 'ਤੇ ਰਿਹ ਕੇ ਪਾਪਤ ਕੀਤੀ ਪਰ ਇਸ ਗੁਰਮਿਤ-ਹੀਣ ਪੱਛਮੀ ਿਵੱਿਦਆ ਨ ੇ ਉਨਾਂ ਨਾਸਤਕ ਕਰ ਿਦੱਤਾ। ਪੂਰਵ ਜਨਮਾਂ ਦੇ ਕਰਮਾਂ ਕਰਕੇ ਆਪ ਿਨਸ਼ਕਪਟ ਸਨ। ਆਪ ਝੂਠ ਬੋਲਣ ਤ ਨਫ਼ਰਤ ਕਰਦੇ ਅਤੇ ਹਠ- ਧਰਮੀ ਕੇ ਹੀ ਨਹ ਸਨ। ਸੰਤ ਜੀ ਸਦਾ ਹੀ ਗਰੀਬਾਂ ਦਾ ਦੁੱਖ ਦੇਖ ਕੇ ਦਵ ਜਾਦ ਂ ੇ ਤੇ ਆਪਣੇ ਫਰਜ਼ ਧਰਮ ਸਮਝ ਕੇ ਪੂਰਾ ਕਰਦੇ। ਇਹੀ ਗੁਣ ਸਨ, ਿਜਨਾਂ ਕਰਕੇ ਆਪ ਜੀ ਤਨ, ਮਨ ਅਤੇ ਧਨ ਸੰਤ ਅਤਰ ਿਸੰਘ ਜੀ ਦੇ ਚਰਨਾਂ ਿਵੱਚ ਹਾਜ਼ਰ ਕਰਕੇ ਬਚਨ ਕਮਾ ਸਕੇ। ਹੁਕਮ ਅੰਦਰ 1911 ਿਵੱਚ ਹਾਰਵਰਡ ਯੂਨੀਵਰਿਸਟੀ ਤ ਵੀ ਆਪ ਜੀ ਨੇ ਐਮ.ਏ. ਦੀ ਿਡਗਰੀ ਪਾਪਤ ਕੀਤੀ। 2 ਜਨ ਪਰਉਪਕਾਰੀ ਆਏ
  6. ਵਕਾਲਤ ਤ ਅਿਧਆਪਨ ਸੰਤ ਤੇਜਾ ਿਸੰਘ ਜੀ ਨੇ ਸੰਨ 1901 ਿਵੱਚ ਗੁਜ਼ਰਾਵ ਂ ਾਲੇ ਵਕਾਲਤ ਸ਼ੁਰੂ ਕੀਤੀ ਪਰ ਇਹ ਸਮਝ ਕੇ, ਿਕ ਇਸ ਕੰਮ ਿਵੱਚ ਝੂਠ ਬੋਲਣਾ ਪਦਾ ਹੈ, ਥੋੜੇ ਿਦਨਾਂ ਿਵੱਚ ਹੀ ਛੱਡ ਿਦੱਤੀ। ਸੰਨ 1902 ਿਵੱਚ ਸਰਬ-ਿਹੰਦ ਤਰੀ ਭਾਰਤ ਦੇ ਲੂਣ ਮਿਹਕਮੇ ਦਾ ਇਮਿਤਹਾਨ ਿਦੱਤਾ ਅਤੇ ਪਿਹਲੇ ਨੰ ਬਰ 'ਤੇ ਸਹਾਇਕ ਸੁਿਪਟਡਟ ਚੁਣੇ ਗਏ। ਇਸ ਨੌ ਕਰੀ ਿਵੱਚ ਕੁਦਰਤੀ ਤੌਰ 'ਤੇ ਪੈਦਾ ਹੋਏ ਲੂਣ ਦੀ ਰਾਖੀ ਕਰਨੀ ਹੁੰਦੀ ਸੀ। ਗ਼ਰੀਬ ਲੋਕ ਜੋ ਇਸ ਲੂਣ ਗ਼ੈਰ-ਕਾ ਨੀ ਤੌਰ 'ਤੇ ਇਕੱਠਾ ਕਰਕੇ ਰੋਜ਼ੀ ਕਮਾ ਦੇ ਸਨ, ਉਨਾਂ ਕੈਦ ਕਰਨਾ ਹੁੰਦਾ ਸੀ। ਇਸ ਲਈ ਇਸ ਨੌ ਕਰੀ ਤ ਵੀ ਆਪ ਦਾ ਿਦਲ ਉਪਰਾਮ ਹੋ ਿਗਆ। ਆਪ ਨੇ ਅਿਧਆਪਕ ਦਾ ਿਕੱਤਾ ਅਪਣਾਉਣ ਦਾ ਮਨ ਬਣਾ ਿਲਆ। ਖ਼ਾਲਸਾ ਕਾਲਜ ਅੰਿਮਤਸਰ ਦੇ ਪਧਾਨ ਸ. ਸੁੰਦਰ ਿਸੰਘ ਜੀ ਮਜੀਠੀਆ ਨਾਲ ਪੱਤਰ-ਿਵਹਾਰ ਕੀਤਾ। ਿਨਯੁਕਤੀ- ਪੱਤਰ ਆਉਣ 'ਤੇ ਆਪ ਜੀ ਨੇ ਕਾਲਜ ਿਵੱਚ ਵਾਈਸ-ਿਪੰਸੀਪਲ ਦੇ ਅਹੁਦੇ 'ਤੇ ਪੜਾਉਣ ਦਾ ਕੰਮ ਸ਼ੁਰੂ ਕਰ ਿਦੱਤਾ। 3 ਜਨ ਪਰਉਪਕਾਰੀ ਆਏ
  7. ਵਾਈਸ-ਿਪੰਸੀਪਲ ਤ ਿਪੰਸੀਪਲ (ਸੰਤ) ਭਾਈ ਤੇਜਾ ਿਸੰਘ ਜੀ ਨੇ 1904 ਿਵੱਚ ਖ਼ਾਲਸਾ ਕਾਲਜ ਅੰਿਮਤਸਰ ਦੇ ਵਾਈਸ-ਿਪੰਸੀਪਲ ਦੀ ਸੇਵਾ ਸੰਭਾਲੀ। ਥੋੜੇ ਹੀ ਸਮ ਬਾਅਦ ਅੰਗਰੇਜ਼ ਿਪੰਸੀਪਲ ਇਗ ੰ ਲਡ ਚਲਾ ਿਗਆ ਅਤੇ ਮੈਨੇ ਜ਼ਮਟ ਨੇ ਭਾਈ ਤੇਜਾ ਿਸੰਘ ਜੀ ਿਪੰਸੀਪਲ ਦਾ ਅਹੁਦਾ ਸੰਭਾਲ ਿਦੱਤਾ। ਗੁਰ ਵਾਕ: ਸੈਲ ਪਥਰ ਮਿਹ ਜੰਤ ਉਪਾਏ ਤਾ ਕਾ ਿਰਜਕੁ ਆਗੈ ਕਿਰ ਧਿਰਆ ॥ (੪੯੫) ਦੇ ਅਸਰ ਕਰਕੇ ਆਪ ਨੇ ਲੂਣ ਮਿਹਕਮੇ ਦੀ ਪੱਕੀ ਤੇ ਚ-ਸੇਵਾ ਤ ਅਸਤੀਫ਼ਾ ਦੇ ਿਦੱਤਾ। ਮਨੁੱਖਤਾ ਦੀ ਸੇਵਾ ਅਤੇ ਪਭੂ-ਿਮਲਾਪ ਦੇ ਕਰਮ ਜਾਗ ਪਏ। ਇਸ ਤੀਬਰ ਿਖੱਚ ਨਾਲ ਆਪ ਜੀ ਸੰਤ ਅਤਰ ਿਸੰਘ ਜੀ ਦੇ ਦਰਸ਼ਨ ਕਰ, ਸੰਤਾਂ ਦੀ ਸੇਵਾ ਿਵੱਚ ਪੂਰੀ ਤਰਾਂ ਸਮਰਿਪਤ ਹੋਏ ਅਤੇ ਅੰਤਰ ਆਤਮੇ ਇਸ ਸ਼ਬਦ ਕਮਾਉਣ ਦਾ ਪੂਰਾ-ਪੂਰਾ ਯਤਨ ਕੀਤਾ: ਸੰਤਹੁ ਸਾਗਰੁ ਪਾਿਰ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥ (੭੪੭) 4 ਜਨ ਪਰਉਪਕਾਰੀ ਆਏ
  8. ਮਸਤਾਨੀ ਦਸ਼ਾ ਭਾਡ ਂ ਾ ਧੋਇ ਬੈਿਸ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਿਨ ਸੁਰਿਤ ਸਮਾਇਣੁ ਹੋਇ ਿਨਰਾਸ ਜਮਾਵਹੁ ॥ ਜਪਹੁ ਤ ਏਕੋ ਨਾਮਾ ॥ ਅਵਿਰ ਿਨਰਾਫਲ ਕਾਮਾ ॥ (੭੨੮) ਭਾਈ ਿਨਰੰਜਨ ਿਸੰਘ (ਸੰਤ ਤੇਜਾ ਿਸੰਘ ਜੀ) ਗੁਰਮਿਤ ਤ ਹੀਣ ਅੰਗਰੇਜ਼ੀ ਸਕੂਲਾਂ ਤੇ ਕਾਲਜਾਂ ਿਵੱਚ ਪੜ ਕੇ ਹੋ ਗਏ। ਗੁਰੂ ਨਾਸਤਕ ਗੰਥ ਸਾਿਹਬ ਮੱਥਾ ਤਾਂ ਕੀ ਟੇਕਣਾ ਸੀ, ਸਗ ਬੂਟਾਂ ਸਮੇਤ ਿਕਤਾਬ ਵਾਙ ਂ ੂੰ ਮੇਜ਼ 'ਤੇ ਰੱਖ ਕੇ ਉਸ ਦੀ ਸਟੱਡੀ ਕਰਦੇ (ਪੜਦੇ)। ਿਪਛਲੇ ਜਨਮ ਦੀ ਕਮਾਈ ਖ਼ਾਲਸਾ ਕਾਲਜ ਨੇ ਰੰਗ ਿਲਆਦ ਂ ਾ ਅਤੇ ਉਹ ਅੰਿਮਤਸਰ ਿਨਸ਼ਕਾਮ ਸੇਵਾ ਗੁਰਮਿਤ ਿਵੱਚ ਬੱਿਚਆਂ ਦੀ ਕਰਕੇ ਵੱਲ ਝੁਕ ਗਏ। ਿਨਸ਼ਕਾਮ ਅਿਧਆਪਨ ਨਾਲ ਮਨ ਰੂਪੀ ਭਾਡ ਂ ਾ ਕੁਝ ਮਾਿ ਂ ਜਆ ਿਗਆ। ਸਰੀਰ ਿਜਹੜਾ ਿਕ ਮੱਥਾ ਟੇਕਣ ਤ ਵੀ ਮੁਨਕਰ ਸੀ, ਉਸ ਿਮਕਨਾਤੀਸ (ਚੁੰਬਕ) ਰੱਬੀ-ਕੀਰਤਨ ਅਤੇ ਗੁਰਬਾਣੀ ਦੀ ਤਰਾਂ ਿਖੱਚਣ ਲੱਗੀ। ਆਖ਼ਰ ਇਹ ਦਸ਼ਾ ਆ ਗਈ ਿਕ ਜਦ ਅਰਦਾਸ ਦੇ ਭੋਗ ਦੇ ਸ਼ਬਦ "ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ" ਕਹੇ ਜਾਦ ਂ ੇ ਤਦ ਆਪ ਜੀ ਸੀ ਗੁਰੂ ਗੰਥ ਸਾਿਹਬ ਮਹਾਰਾਜ ਦੀ ਹਜ਼ੂਰੀ ਿਵੱਚ ਿਵੱਚ ਚੌਫ਼ਾਲ ਿਡੱਗ ਡੰਡੋਉਤ ਅਵਸਥਾ ਪਦੇ ਤੇ ਸਾਰੀ ਦੁਨੀਆਂ ਫ਼ਨਾਹ ਹੋਈ ਭਾਸਦੀ। ਆਪ ਜੀ ਿਵਿਦਆਰਥੀ ਫੜ ਕੇ ਉਠਾ ਦੇ। ਦੋ ਚਾਰ ਿਦਨ ਮਗਰ ਇਹ ਕਰਮ ਪੱਕਾ ਦੇਖ ਕੇ ਿਵਿਦਆਰਥੀ ਅਰਦਾਸ ਦੇ ਸਮ ਆਪ ਜੀ ਪਿਹਲ ਹੀ ਫੜ ਲਦੇ ਅਤੇ ਿਡੱਗਣ ਨਾ ਦਦੇ ਤੇ ਹੌਲੀ-ਹੌਲੀ ਮੱਥਾ ਿਟਕਾ ਿਦੰਦੇ। ਕਈ ਵਾਰੀ ਆਪ ਜੀ ਲੋਕ-ਲਾਜ ਤ ਪਰੇ ਹੋ ਕੇ ਇੱਕ-ਰਸ, ਿਕਸੇ ਖ਼ਾਸ ਅਨੰ ਦ ਿਵੱਚ ਕਦੀ ਿਟੱਬੇ 'ਤੇ, ਕਦੀ ਘਾਹ ਦੇ ਖੁੱਲੇ ਮੈਦਾਨ ਿਵੱਚ ਤੇ ਕਦੀ ਮੰਜੇ 'ਤੇ ਲੇਟਣ ਲੱਗ ਪਦੇ। ਅੰਿਮਤ ਵੇਲੇ ਜਦ ਹਿਰਮੰਦਰ ਸਾਿਹਬ ਇਸ਼ਨਾਨ ਕਰਨ ਜਾਦ ਂ ੇ ਤਾਂ ਿਜਹੜਾ ਵੀ ਪੇਮੀ ਸਾਮਣੇ ਆ ਦਾ; ਿਸੱਖ, ਿਹੰਦੂ, ਮੁਸਲਮਾਨ ਤੇ ਭਾਵ ਕੋਈ ਨੀਵ ਜਾਤੀ ਦਾ ਗ਼ਰੀਬ, ਉਸ ਿਵੱਚ ਸਮਝ ਕੇ ਸੰਤ ਜੀ ਦੇ ਅਕਾਲ ਪੁਰਖ ਦੀ ਜੋਤ ਿਚੱਤ ਿਵੱਚ ਉਸ ਘੁੱਟ ਕੇ ਜੱਫੀ ਪਾ ਕੇ ਿਮਲਣ ਲਈ ਉਛਾਲਾ ਆ ਦਾ ਤੇ ਿਕੰਨਾ ਿਚਰ ਇਸੇ ਿਵੱਚ ਬੀਤ ਜਾਦ ਂ ਾ। ਪੇਮ ਦੀ ਖੇਡ 5 ਜਨ ਪਰਉਪਕਾਰੀ ਆਏ
  9. ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਮਸਤਾਨੀ ਦਸ਼ਾ ਿਵੱਚ ਸੰਤ ਤੇਜਾ ਿਸੰਘ ਜੀ ਨ ੇ ਸੀ ਗੁਰੂ ਗੰਥ ਸਾਿਹਬ ਜੀ ਦੀ ਰੂਹਾਨੀ ਿਖੱਚ ਪਤੀਤ ਕੀਤੀ। ਉਸ ਸਮ ਆਪ ਜੀ ਦੇ ਪਿਰਵਾਰ ਦੇ ਜੀਅ, ਘਰ ਿਵੱਚ ਹੀ ਹਰ ਰੋਜ਼ ਵਾਰੀ-ਵਾਰੀ ਪਾਠ ਤੇ ਅਰਦਾਸ ਕਰਦੇ ਸਨ। ਇੱਕ ਿਦਨ ਮਾਤਾ ਜੀ ਦੀ ਵਾਰੀ ਆਈ। ਮਾਤਾ ਜੀ ਅਰਦਾਸ ਨਹ ਸੀ ਆ ਦੀ । ਸੰਤਾਂ ਨੇ ਬੇਨਤੀ ਕੀਤੀ, "ਮਾਤਾ ਜੀ! ਿਜਵ ਆ ਦੀ ਹੈ ਉਵ ਹੀ ਕਰ ਲਵੋ।" ਭੋਲੀ ਮਾਤਾ ਨੇ ਜਦ ਦਸਾਂ ਪਾਤਸ਼ਾਹੀਆਂ ਦੇ ਿਬਨਾਂ ਨਾਂ ਲਏ ਅਰਦਾਸ ਕੀਤੀ ਤਾਂ ਸੰਤ ਜੀ ਚੌਫ਼ਾਲ ਸੁਹਾਗੇ ਵਤ, ਮੱਥੇ ਭਾਰ ਗੁਰੂ ਗੰਥ ਸਾਿਹਬ ਜੀ ਅੱਗੇ ਇਸ ਤਰਾਂ ਿਡੱਗੇ ਿਜਵ ਪੂਰੇ ਸਰੀਰ ਦੇ ਅੰਗ-ਅੰਗ ਡੰਡਉਤ ਕਰ ਰਹੇ ਹੋਣ। ਿਹਰਦੇ ਿਵੱਚ ਦਸੇ ਪਾਤਸ਼ਾਹੀਆਂ ਦੇ ਨਾਵਾਂ ਦੀ ਇਲਾਹੀ ਧੁਨ ਿਨਕਲਣ ਤ ਬਾਅਦ ਹੀ ਖੜੇ ਹੋ ਸਕੇ। ਸਿਤਗੁਰੂ ਸੱਚੇ ਪਾਤਸ਼ਾਹ ਨੇ ਇਸ ਦਲੀਲ-ਬਾਜ਼ ਅਤੇ ਪੱਛਮੀ ਿਵੱਿਦਆ ਦੇ ਮਾਦਾ-ਪਸਤ ਿਪਛਲੇ ਜਨਮ ਦੇ ਸ਼ੁਭ ਕਰਮਾਂ ਕਰਕੇ, ਅਿਧਆਤਿਮਕ ਤੌਰ 'ਤੇ ਅਨੁਭਵ ਕਰਵਾ ਿਦੱਤਾ ਿਕ ਿਜੱਥੇ ਸੀ ਗੁਰੂ ਗੰਥ ਸਾਿਹਬ ਜੀ ਦਾ ਪਕਾਸ਼ ਹੈ, ਥੇ ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਹੁੰਦੀਆਂ ਹਨ। 6 ਜਨ ਪਰਉਪਕਾਰੀ ਆਏ
  10. ਭਾਈ! ਇਹ ਤਾਂ ਪੇਮੀ ਹੈ ਮਸਤਾਨੀ ਦਸ਼ਾ ਿਵੱਚ (ਸੰਤ) ਭਾਈ ਤੇਜਾ ਿਸੰਘ ਜੀ, ਸੰਤ-ਿਮਲਾਪ ਦੀ ਿਖੱਚ ਕਰਕੇ, ਬਹਮ ਿਗਆਨੀ ਸੰਤ ਬਾਬਾ ਸ਼ਾਮ ਿਸੰਘ ਜੀ ਦੇ ਦਰਸ਼ਨ ਕਰਨ ਗਏ। ਸੰਤ ਬਾਬਾ ਸ਼ਾਮ ਿਸੰਘ ਜੀ ਦੇ ਬਚਨਾਂ ਕਰਕੇ ਆਪ ਜੀ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਸੰਨ 1906 ਿਵੱਚ ਸੰਤ ਅਤਰ ਿਸੰਘ ਜੀ ਮਹਾਰਾਜ ਦੇ ਲਾਹੌਰ ਪਿਹਲੀ ਵਾਰ ਦਰਸ਼ਨ ਹੋਏ। ਡਾ: ਭਾਈ ਜੋਧ ਿਸੰਘ, ਜੋ ਭਾਈ ਤੇਜਾ ਿਸੰਘ ਦੇ ਹੇਠਾਂ ਪੋਫੈਸਰ ਦਾ ਕੰਮ ਕਰਦੇ ਸਨ, ਨੇ ਸੰਤ ਅਤਰ ਿਸੰਘ ਜੀ ਮਹਾਰਾਜ ਦੱਿਸਆ ਿਕ ਇਹ ਖ਼ਾਲਸਾ ਕਾਲਜ ਦੇ ਿਪੰਸੀਪਲ ਹਨ। ਸੰਤਾਂ ਦੇ ਮੁਖਾਰਿਬੰਦ ਤ ਸਿਹਜ-ਸੁਭਾਏ ਿਨਕਿਲਆ, "ਭਾਈ! ਇਹ ਤਾਂ ਪੇਮੀ ਹੈ।" ਇਸ ਬਚਨ ਦੇ ਿਨਕਲਣ ਨਾਲ ਹੀ ਆਪ ਨ ੇ ਮਸਤਾਨੀ ਦਸ਼ਾ ਜਰ ਲਈ ਅਤੇ ਿਡਗਣਾ-ਢਿਹਣਾ ਬੰਦ ਹੋ ਿਗਆ। ਇਸ ਿਪੱਛ ਆਪ ਜੀ ਨੇ ਸੰਤ ਅਤਰ ਿਸੰਘ ਜੀ ਦੇ ਬਚਨਾਂ ਅਨੁਸਾਰ ਆਪਣਾ ਸਾਰਾ ਜੀਵਨ ਗੁਰਿਸੱਖੀ ਿਵੱਚ ਢਾਲ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਹਮ- ਿਵੱਿਦਆ ਗਿਹਣ ਕੀਤੀ। ਕੁਝ ਿਦਨ ਲਾਹੌਰ ਸੰਤਾਂ ਦੇ ਚਰਨਾਂ ਿਵੱਚ ਰਿਹ ਕੇ ਆਪ ਵਾਪਸ ਅੰਿਮਤਸਰ ਆ ਗਏ। ਿਫਰ ਿਪੰਸੀਪਲ ਦੀ ਨੌ ਕਰੀ ਤ ਅਸਤੀਫ਼ਾ ਦੇ ਕੇ ਸੰਤ ਅਤਰ ਿਸੰਘ ਜੀ ਮਹਾਰਾਜ ਦੀ ਸੇਵਾ ਿਵੱਚ ਹਾਜ਼ਰ ਹੋ ਗਏ। ਪੂਰਬ ਕਰਮ ਅੰਕੁਰ ਜਬ ਪਗਟੇ ਭੇਿਟਓ ਪੁਰਖੁ ਰਿਸਕ ਬੈਰਾਗੀ ॥ (੨੦੪) 7 ਜਨ ਪਰਉਪਕਾਰੀ ਆਏ
  11. ਅਕਾਸ਼ਬਾਣੀ ਸੰਤ ਅਤਰ ਿਸੰਘ ਜੀ ਦੇ ਲਾਹੌਰ ਦਰਸ਼ਨਾਂ ਦੇ ਹਫ਼ਤਾ ਕੁ ਿਪੱਛ, ਤਰਨ ਤਾਰਨ ਸਾਿਹਬ ਿਵਖੇ ਸੰਤ ਅਤਰ ਿਸੰਘ ਜੀ ਦੇ ਦੀਵਾਨ ਿਵੱਚ, (ਸੰਤ) ਭਾਈ ਤੇਜਾ ਿਸੰਘ ਜੀ ਨਾਮ ਦੀ ਮਸਤੀ ਿਵੱਚ, ਅੰਿਮਤ ਛਕਣ ਦੀ ਅਕਾਸ਼ਬਾਣੀ ਹੋਈ। ਆਵਾਜ਼ ਸੁਣਦੇ ਸਾਰ ਆਪ ਦੇ ਿਹਰਦੇ ਿਵੱਚ ਐਸੀ ਿਖੱਚ ਪਈ ਿਕ ਆਪ ਉਸੇ ਵੇਲੇ ਸੰਤ ਅਤਰ ਿਸੰਘ ਜੀ ਪਾਸ ਹਾਜ਼ਰ ਹੋਏ। ਹੱਥ ਜੋੜ ਬੇਨਤੀ ਕਰ, ਆਪ ਜੀ ਨ ੇ ਪਵਾਰ ਸਿਹਤ ਸੰਤ ਜੀ ਰਾਹ , ਪੰਜਾਂ ਿਪਆਿਰਆਂ ਪਾਸ ਅੰਿਮਤ-ਪਾਨ ਕਰ, ਨਾਮ ਦੀ ਪੂਰੀ ਿਵਧੀ ਪਾਪਤ ਕੀਤੀ ਅਤੇ ਿਨਰੰਜਣ ਿਸੰਘ ਮਿਹਤਾ ਤ 'ਤੇਜਾ ਿਸੰਘ' ਬਣੇ। ਅਿ ੰ ਮਤ ਕੀ ਸਾਰ ਸਈ ੋ ਜਾਣੈ ਿਜ ਅਿ ੰ ਮਤ ਕਾ ਵਾਪਾਰੀ ਜੀਉ ॥ (੯੯੩) ਅੰਿਮਤ ਿਤਆਰ ਹੋਣ ਦੌਰਾਨ ਆਪ ਦੇ ਰੋਮ-ਰੋਮ 'ਚ ਅੰਤਰ ਆਤਮੇ ਏਹੀ ਅਰਦਾਸ ਿਨਕਲਦੀ ਰਹੀ, "ਹੇ ਸੱਚੇ ਪਾਤਸ਼ਾਹ! ਤੂੰ ਆਪਣਾ ਅੰਿਮਤ ਬਖਸ਼ਣ ਲੱਗਾਂ ਹ, ਆਪਣੀ ਿਮਹਰ ਕਰਕੇ ਿਨਭਾ ਲੈਣਾ।” 8 ਜਨ ਪਰਉਪਕਾਰੀ ਆਏ
  12. ਸੇਵਾ ਿਵੱਚ ਹਾਜ਼ਰ ਹੋਣਾ (ਸੰਤ) ਭਾਈ ਤੇਜਾ ਿਸੰਘ ਜੀ ਦੇ ਅੰਿਮਤ ਛਕਣ ਤ ਅਗਲੇ ਿਦਨ ਉਨਾਂ ਦੇ ਗਿਹ ਿਵਖੇ ਸੰਤ ਅਤਰ ਿਸੰਘ ਜੀ ਮਹਾਰਾਜ ਨੇ ਸਿਹਜ-ਸੁਭਾਏ ਬਚਨ ਕੀਤਾ, "ਭਾਈ! ਅਜੇ ਕੋਈ ਿਪੰਸੀਪਲ ਦਾ ਕੰਮ ਸਾਭ ਂ ਣ ਦੇ ਲਾਇਕ ਨਹ ਬਿਣਆ।" ਅਗਲੇ ਿਦਨ ਆਪ ਨੇ ਸੰਤ ਜੀ ਮਹਾਰਾਜ ਦੇ ਫੇਰ ਦਰਸ਼ਨ ਕੀਤੇ ਤੇ ਅਰਜ਼ ਕੀਤੀ, "ਮਹਾਰਾਜ! ਹੁਕਮ ਹੋਵੇ ਤਾਂ ਨੌ ਕਰੀ ਛੱਡ ਦੇਵਾ। ਂ " ਸੰਤ ਜੀ ਮਹਾਰਾਜ ਨੇ ਰਮਾਇਆ, "ਭਾਈ! ਅਜੇ ਛੱਡਣ ਦੀ ਲੋੜ ਨਹ । ਸਮਾਂ ਆਉਣ 'ਤੇ ਆਪੇ ਹੀ ਛੁੱਟ ਜਾਵੇਗੀ। ਅਸਾਂ ਗੁਰ-ਸਾਗਰ ਸਾਿਹਬ ਮਸਤੂਆਣੇ ਜੋੜ ਮੇਲਾ ਰੱਿਖਆ ਹੋਇਆ ਹੈ, ਥੇ ਜ਼ਰੂਰ ਆਉਣਾ।" ਮਸਤੂਆਣੇ ਜੋੜ ਮੇਲੇ 'ਤੇ ਸਕੂਲ ਖੋਲਣ ਦੇ ਗੁਰਮਤੇ 'ਤੇ ਸੰਗਤਾਂ ਨੇ ਮਾਇਆ ਦੇ ਖੁਲੇ ਗੱਫੇ ਅਰਦਾਸ ਕਰਾਏ। ਪੇਮ ਲਿਹਰ ਿਵੱਚ ਭਾਈ ਤੇਜਾ ਿਸੰਘ ਜੀ ਨ ੇ ਆਪਣਾ ਸਰੀਰ ਅਰਦਾਸ ਕਰਵਾ ਿਦੱਤਾ। ਤਨੁ ਮਨੁ ਧਨੁ ਅਰਪਉ ਿਤਸੈ ਪਭੂ ਿਮਲਾਵੈ ਮੋਿਹ ॥ (੨੫੬) 9 ਜਨ ਪਰਉਪਕਾਰੀ ਆਏ
  13. ਸੰਤ ਅਤਰ ਿਸੰਘ ਜੀ ਮਹਾਰਾਜ ਦਾ ਆਸ਼ਾ ਮਸਤੂਆਣੇ ਜੋੜ ਮੇਲੇ ਮਗਰ ਸੰਤ ਅਤਰ ਿਸੰਘ ਜੀ ਮਹਾਰਾਜ ਨੇ (ਸੰਤ) ਭਾਈ ਤੇਜਾ ਿਸੰਘ ਜੀ ਨਾਲ ਸਕੂਲ ਸੰਬੰਧੀ ਿਵਚਾਰਾਂ ਕੀਤੀਆ। ਂ ਸੰਤ ਅਤਰ ਿਸੰਘ ਜੀ ਮਹਾਰਾਜ ਨੇ ਰਮਾਇਆ, "ਸਾਡਾ ਆਸ਼ਾ ਹੈ ਿਕ ਗੁਰੂ ਨਾਨਕ ਸਾਿਹਬ ਦੀ ਆਤਿਮਕ ਿਵੱਿਦਆ ਤੇ ਪੱਛਮੀ ਸਾਇਸ ੰ ਿਵੱਿਦਆ ਦਾ ਸੰਯੋਗ ਹੋ ਜਾਵੇ। ਗੁਰਸਾਗਰ ਸਾਿਹਬ ਮਸਤੂਆਣੇ ਿਵੱਚ ਇੱਕ ਐਸਾ ਆਸ਼ਰਮ (ਸਕੂਲ ਜਾਂ ਕਾਲਜ) ਖੁਲ ਜਾਵੇ ਤਾਂ ਜੋ ਦੇਸ਼ ਦੇ ਿਵਿਦਆਰਥੀਆ, ਂ ਖ਼ਾਸ ਕਰਕੇ ਿਸੱਖ ਭੁਝੰਗੀਆਂ ਵਲਾਇਤ (ਇਗ ੰ ਲਡ) ਜਾਣ ਦੀ ਲੋੜ ਨਾ ਰਹੇ।" ਸੰਤਾਂ ਦਾ ਆਸ਼ਾ ਸਮਝ, ਭਾਈ ਤੇਜਾ ਿਸੰਘ ਜੀ ਨੇ ਅਮਰੀਕਾ ਜਾਣ ਦਾ ਸੰਕਲਪ ਪਰਗਟ ਕੀਤਾ। ਸੰਤਾਂ ਨੇ ਰਮਾਇਆ, "ਤੁਸ ਪਦੇਸ ਜਾ ਕੇ ਿਵੱਿਦਆ ਦੇ ਸਾਰੇ ਤਰੀਕੇ ਜ਼ਰੂਰ ਸਮਝੋ ਅਤੇ ਏਥੇ ਆ ਕੇ ਸੇਵਾ ਕਰੋ।" ਹੁਕਮ ਅਨੁਸਾਰ ਭਾਈ ਤੇਜਾ ਿਸੰਘ ਜੀ ਨੇ ਖ਼ਾਲਸਾ ਕਾਲਜ ਤ ਅਸਤੀਫ਼ਾ ਦੇ, ਪੱਛਮੀ ਮੁਲਕਾਂ ਿਵੱਚ ਜਾ ਕੇ ਪੜਾਈ ਕਰਨ ਅਤੇ ਗੁਰੂ ਨਾਨਕ ਦਾ ਸੰਦੇਸ਼ ਪਹੁੰਚਾਉਣ ਲਈ ਿਤਆਰੀ ਕਰ ਲਈ। 10 ਜਨ ਪਰਉਪਕਾਰੀ ਆਏ
  14. ਸੰਤ ਅਤਰ ਿਸੰਘ ਜੀ ਦੇ ਚਾਰ ਅਮੋਲਕ ਬਚਨ ਿਵਦੇਸ਼ ਜਾਣ ਤ ਪਿਹਲਾਂ ਸੰਤ ਅਤਰ ਿਸੰਘ ਜੀ ਨੇ ਇਹ ਬਚਨ (ਸੰਤ) ਭਾਈ ਤੇਜਾ ਿਸੰਘ ਜੀ ਕਹੇ, ਜੋ ਿਕ ਉਨਾਂ ਨੇ ਮਨ, ਬਚਨ ਅਤੇ ਕਰਮ ਕਰਕੇ ਕਮਾਏ: 1. ਸਾਬਤ ਸੂਰਤ ਕਾਇਮ ਰੱਖਣਾ। ਿਕਸੇ ਨਾਲ ਕੇਸਾਂ ਦੇ ਮੁਤੱਲਕ ਬਿਹਸ ਨਹ ਕਰਨੀ। ਜੇ ਕੋਈ ਪੁੱਛੇ ਿਕ ਕੇਸ ਿਕ ਰੱਖੇ ਹਨ ਤਾਂ ਕਿਹ ਦੇਣਾ, "ਭਾਈ! ਇਹ ਤਾਂ ਅਕਾਲ ਪੁਰਖ ਦੀ ਦੇਣ ਹਨ, ਅਸ ਕੀ ਬਣਾਇਆ ਹੈ?" ਅਥਵਾ ਇਹ ਅਸ ਨਹ ਬਣਾਏ। 2. ਿਜੱਥੇ ਜਾਣਾ, ਗੁਰਦੁਆਰੇ ਬਣਾਉਣੇ, ਗੁਰੂ ਨਾਨਕ ਸਾਿਹਬ ਦੇ ਦੱਸੇ ਹੋਏ ਗੁਰਮਿਤ ਮਾਰਗ ਅਨੁਸਾਰ ਨਾਮ-ਬਾਣੀ ਜਪਾਉਣਾ ਅਤੇ ਸਿਤਸੰਗ ਕਰਾਉਣਾ। 3. ਉਨਾਂ ਦਸ ੇ ਾਂ ਦੇ ਲਕ ੋ ਾਂ ਸਾਡਾ ਸਨ ੁ ੇ ਹਾ ਦੇ ਦਣ ੇ ਾ ਿਕ ਿਰਧ ੱ ੀ-ਿਸਧ ੱ ੀ ਕਈ ੋ ਚੀਜ਼ ਨਹ , ਆਤਮ-ਪਦ ਇਸ ਤ ਬਹਤ ੁ ਪਰੇ ਹ। ੈ ਅਥਵਾ ਅਗ ੱ ੇ ਹ। ੈ 4. ਿਜਸ ਦਾ ਜੀਅ ਲੈਕਚਰ (ਕਥਾ) ਕਰਨ ਕਰੇ, ਉਹ ਲੈਕਚਰ ਨਾ ਕਰੇ, ਿਜਸ ਦਾ ਜੀਅ ਨਾ ਕਰੇ, ਉਹ ਕਰੇ। ਸਤ ੰ ਜੀ ਮਹਾਰਾਜ ਦੇ ਇਸ ਉਪਦਸ਼ ੇ ਦਾ ਭਾਵ ਇਹ ਸੀ ਿਕ ਜਦ ਇਨਸਾਨ ਦਾ ਿਦਲ ਲੈਕਚਰ ਕਰਨ ਕਰਦਾ ਹੈ ਤਾਂ ਉਹ ਉਸ ਦੀ ਆਪਣੀ ਹਉਮੈ ਤੇ ਅਕਲ ਦੇ ਅਨੁਸਾਰ ਹਦ ੁੰ ਾ ਹ। ੈ ਜਦ ਲੈਕਚਰ ਕਰਨ ਿਦਲ ਨਾ ਕਰੇ ਅਤੇ ਸਗ ੰ ਤ ਦੇ ਪਮ ੇ ਨਾਲ ਗਰ ੁ ਿਸਖ ੱ ਲੈਕਚਰ ਕਰਦਾ ਹੈ ਤਾਂ ਉਸ ਦੇ ਅਦ ੰ ਰ ਆਤਮ ਦਵ ੇ ਅਥਵਾ ਗਰ ੁ ੂ ਦੀ ਿਕਰਪਾ ਨਾਲ ਿਵਚਾਰ ਆ ਦੇ ਹਨ, ਜੋ ਉਸ ਦੀ ਹਉਮੈ ਤੇ ਅਕਲ ਤ ਰਿਹਤ ਹਦ ੁੰ ੇ ਹਨ, ਿਜਸ ਦਾ ਅਸਰ ਸਗ ੰ ਤਾਂ ਦੇ ਿਹਰਦੇ ਿਵਚ ੱ ਵਸ ੱ ਜਾਦ ਂ ਾ ਹ। ੈ ਬਚਨੁ ਗਰ ੁ ੂ ਜੋ ਪਰ ੂ ੇ ਕਿਹਓ ਮੈ ਛੀਿਕ ਗਾਠ ਂ ਰੀ ਬਾਧਾ ॥ (੧੨੦੪) 11 ਜਨ ਪਰਉਪਕਾਰੀ ਆਏ
  15. ਕਬਿਰਜ ਯੂਨੀਵਰਿਸਟੀ ਅਤੇ ਦਸਤਾਰ 1906 ਿਵੱਚ ਸੰਤ ਤੇਜਾ ਿਸੰਘ ਜੀ ਨੇ ਇਗ ੰ ਲਡ ਪਹੁੰਚ ਕੇ ਲੰਡਨ ਯੂਨੀਵਰਿਸਟੀ ਿਵੱਚ 'ਡਾਕਟਰ ਆਫ਼ ਸਾਇਸ ੰ ' ਦੀ ਜਮਾਤ ਿਵੱਚ ਦਸਤਾਰ ਪਿਹਨ ਕੇ ਦਾਖ਼ਲਾ ਿਲਆ ਤਾਂ ਥੇ ਇੱਕ ਪੇਮੀ ਨੇ ਿਕਹਾ, "ਕਬਿਰਜ ਯੂਨੀਵਰਿਸਟੀ ਿਵੱਚ ਟੋਪੀ ਤੇ ਗਾਉਨ ਤ ਿਬਨਾਂ ਦਾਖ਼ਲ ਨਹ ਕਰਦੇ, ਤੁਸ ਥੇ ਦਾਖ਼ਲਾ ਿਕ ਨਹ ਲਦੇ? ਤੁਹਾਡਾ ਤਾਂ ਕੇਸਾਂ ਨਾਲ ਦਸਤਾਰ ਸਭ ਜਗਾ 'ਤੇ ਪਗਟ ਕਰਨ ਦਾ ਪਣ ਹੈ।" ਸੰਤ ਜੀ ਨੇ ਪਿਹਲੀ ਟਰਮ ਪੂਰੀ ਕਰ, ਕਬਿਰਜ ਯੂਨੀਵਰਿਸਟੀ ਦੇ ਿਟਊਟਰ ਜੈਕਸਨ ਬੜੀ ਯੁਕਤੀ ਨਾਲ, ਿਸੱਖ ਧਰਮ ਬਾਰੇ ਜਾਣਕਾਰੀ ਦੇ ਕੇ ਯੂਨੀਵਰਿਸਟੀ ਿਵੱਚ ਦਸਤਾਰ ਰੱਖਣ ਦੀ ਆਿਗਆ ਲੈ ਲਈ। ਇਹ ਪਿਹਲਾ ਅਵਸਰ ਸੀ ਿਕ ਇੱਕ ਿਸੱਖ ਿਵਿਦਆਰਥੀ, ਪਗੜੀ ਸਮੇਤ, ਇਸ ਪੁਰਾਣੇ ਸੁਤੰਤਰ ਿਵੱਿਦਆ ਦੇ ਕਦਰ ਿਵੱਚ, ਬਗ਼ੈਰ ਿਕਸੇ ਰੋਕ-ਟੋਕ ਦੇ, ਯੂਨੀਵਰਿਸਟੀ ਦੇ ਸਾਰੇ ਕੰਮਾਂ ਿਵੱਚ ਿਹੱਸਾ ਲੈਣ ਲੱਗ ਿਪਆ। ਆਪ ਨੇ ਿਡਗਰੀ ਦੀਆਂ ਛੇ ਟਰਮਾਂ ਿਵੱਚ ਪੰਜ, 1908 ਤਕ ਕਾਮਯਾਬੀ ਨਾਲ ਪੂਰੀਆਂ ਕੀਤੀਆ। ਂ ਇਸ ਤ ਬਾਅਦ ਇਸ ਯੂਨੀਵਰਿਸਟੀ ਿਵੱਚ ਹਰ ਿਸੱਖ ਿਬਨਾਂ ਿਕਸੇ ਰੋਕ-ਟੋਕ ਦੇ ਕੇਸਾਂ ਅਤੇ ਦਸਤਾਰ ਨਾਲ ਦਾਖ਼ਲਾ ਿਮਲਦਾ ਹੈ। 12 ਜਨ ਪਰਉਪਕਾਰੀ ਆਏ
  16. ਕੋਲੰਬੀਆ ਯੂਨੀਵਰਿਸਟੀ ਿਵੱਚ ਪੜਾਈ, ਲੈਕਚਰ ਅਤੇ ਗੁਰਮਿਤ ਪਚਾਰ ਸੰਤ ਤੇਜਾ ਿਸੰਘ ਜੀ ਨੇ ਿਵਚਾਰ ਕੀਤੀ ਿਕ ਅਮਰੀਕਾ ਿਵੱਚ ਐਮ.ਏ. ਦੀ ਪੜਾਈ ਪਿਹਲਾਂ ਕੀਤੀ ਜਾਵੇ ਤੇ ਕਬਿਰਜ ਿਵੱਚ ਿਡਗਰੀ ਪੂਰੀ ਕਰਨ ਦੀ ਛੇਵ ਟਰਮ ਠਿਹਰ ਕੇ ਕਰ ਲਵਾਗ ਂ ੇ। ਆਪ ਜੀ ਨੇ ਕੋਲੰਬੀਆ ਯੂਨੀਵਰਿਸਟੀ (ਿਨਊਯਾਰਕ) ਿਵੱਚ ਵਜ਼ੀਫ਼ਾ ਿਲਆ ਅਤੇ ਐਮ.ਏ. ਦੀ ਪੜਾਈ 1908 ਤ 1913 ਤਕ ਪੂਰੀ ਕੀਤੀ। ਇਸ ਦੌਰਾਨ ਆਪ ਜੀ ਨੇ ਕੈਨੇ ਡਾ ਦੇ ਰਿਹਣ ਵਾਲੇ ਿਹੰਦੁਸਤਾਨੀਆਂ ਦੀਆਂ ਔਕੜਾਂ ਦੂਰ ਕਰਾਈਆਂ ਅਤੇ ਅਮਰੀਕਾ, ਕੈਨੇ ਡਾ, ਇਗ ੰ ਲਡ ਆਿਦਕ ਿਵੱਚ ਪਿਹਲੇ ਗੁਰਦੁਆਰੇ ਅਸਥਾਪਤ ਕਰਾਏ। ਆਪ ਜੀ ਨੇ ਦੁਨੀਆਂ ਦੇ ਸਾਰੇ ਧਰਮਾਂ ਦੀਆਂ ਕਈ ਕਾਨਫਰੰਸਾਂ ਿਵੱਚ ਸੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਿਦੱਤਾ। ਕੋਲੰਬੀਆ ਯੂਨੀਵਰਿਸਟੀ ਿਵੱਚ ਪੜਿਦਆਂ ਹੋਇਆ, ਂ ਇੱਕ ਪੋਫ਼ੈਸਰ ਦੀ ਖ਼ਾਸ ਪੇਰਨਾ 'ਤੇ, ਯੂਨੀਵਰਿਸਟੀ ਹਾਲ ਿਵੱਚ ਸੰਤ ਤੇਜਾ ਿਸੰਘ ਜੀ ਨੇ ਦੋ ਲੈਕਚਰ ਿਦੱਤੇ। ਇੱਕ ਲੈਕਚਰ ਭਗਤਾਂ ਅਤੇ ਗੁਰੂ ਨਾਨਕ ਸਾਿਹਬ ਤੇ ਤੇ ਦੂਜਾ ਉਸ ਵੇਲੇ ਦੇ ਿਹੰਦੁਸਤਾਨ ਤੇ। ਇਹ ਲੈਕਚਰ ਦਸ ਹਜ਼ਾਰ ਤ ਵੱਧ ਗੋਰੇ-ਗੋਰੀਆਂ ਨੇ ਸੁਣੇ। ਇਸ ਦੇ ਦੋ ਨਤੀਜੇ ਿਨਕਲੇ, ਪਿਹਲਾ ਇਹ ਿਕ ਅਖ਼ਬਾਰਾਂ ਰਾਹ ਵੈਨਕੂਵਰ (ਕੈਨੇ ਡਾ) ਿਵੱਚ ਿਹੰਦੁਸਤਾਨੀ ਭਰਾਵਾਂ ਪਤਾ ਲੱਗਾ ਿਕ ਉਨਾਂ ਦਾ ਿਵਦਵਾਨ ਭਰਾ ਿਨਊਯਾਰਕ ਆਇਆ ਹੋਇਆ ਹੈ ਅਤੇ ਸੰਪਰਕ ਕਰਕੇ ਸੰਗਤਾਂ ਨੇ ਸੰਤਾਂ ਔਕੜਾਂ ਸੁਲਝਾਉਣ ਲਈ ਕੈਨੇ ਡਾ ਬੁਲਾਇਆ। ਦੂਜਾ ਨਤੀਜਾ ਇਹ ਹੋਇਆ ਿਕ ਸਕੜੇ ਹੀ ਗੋਰੇ-ਗੋਰੀਆਂ ਗੁਰੂ ਨਾਨਕ ਦੇਵ ਜੀ ਦੇ ਸੱਚ ਦੇ ਮਾਰਗ 'ਤੇ ਚੱਲਣ ਲਈ ਸੰਤ ਜੀ ਨਾਲ ਸਿਤਸੰਗ ਕਰਨ ਲੱਗ ਪਏ ਅਤੇ ਵਾਿਹਗੁਰੂ ਗੁਰਮੰਤਰ ਦੇ ਅਿਭਆਸੀ ਬਣ ਗਏ: ਜਨੁ ਨਾਨਕੁ ਧੂਿੜ ਮੰਗੈ ਿਤਸੁ ਗੁਰਿਸਖ ਕੀ ਜੋ ਆਿਪ ਜਪੈ ਅਵਰਹ ਨਾਮੁ ਜਪਾਵੈ ॥ (੩੦੬) 13 ਜਨ ਪਰਉਪਕਾਰੀ ਆਏ
  17. ਅਮਰੀਕਨ ਵਪਾਰੀ ਦਾ ਗੁਰੂ ਨਾਨਕ 'ਤੇ ਭਰੋਸਾ ਅੰਗਰੇਜ਼ ਵਪਾਰੀ ਟੀ.ਸੀ. ਕਰਾਫਰਡ, ਸੰਤ ਤੇਜਾ ਿਸੰਘ ਜੀ ਦੀ ਸੰਗਤ ਕਰਕੇ, 'ਵਾਿਹਗੁਰੂ' ਗੁਰਮੰਤਰ ਦਾ ਤਕੜਾ ਅਿਭਆਸੀ ਹੋ ਿਗਆ। ਇੱਕ ਵਾਰੀ ਿਕਸੇ ਵਪਾਰਕ ਭੀੜਾ ਸਮ, ਗੁਰੂ ਨਾਨਕ ਦੇ ਚਰਨਾਂ ਿਵੱਚ ਬੇਨਤੀ ਕਰਨ 'ਤੇ ਅਕਾਸ਼ਬਾਣੀ ਹੋਈ ਿਕ ਸੰਤਾਂ ਨੇ ਹੀ ਤੇਰੀ ਮਦਦ ਕਰਨੀ ਹੈ। ਉਸ ਨੇ ਅਧੀਨਗੀ ਸਿਹਤ ਸੰਤ ਤੇਜਾ ਿਸੰਘ ਜੀ ਬੇਨਤੀ ਕਰਕੇ ਦੋ ਲੱਖ ਡਾਲਰ ਦੀ ਮੰਗ ਕੀਤੀ। ਸੰਤ ਜੀ ਨੇ ਿਕਹਾ, "ਮੇਰੇ ਪਾਸ ਿਸਰਫ਼ ਪੰਜ ਸਟ ਹਨ, ਮ ਦੋ ਲੱਖ ਿਕੱਥ ਿਲਆਵਾ? ਂ " ਕਰਾਫਰਡ ਦਾ ਭਰੋਸਾ ਗੁਰੂ ਨਾਨਕ ਸਾਿਹਬ 'ਤੇ ਸੀ। ਉਸ ਨੇ ਟੋਪੀ ਲਾਹ ਕੇ ਸੰਤਾਂ ਦੇ ਚਰਨਾਂ 'ਤੇ ਰੱਖ ਿਦੱਤੀ ਤੇ ਿਕਹਾ, "ਸਿਤਗੁਰੂ ਨੇ ਮੈ ਤੁਹਾਡੇ ਕੋਲ ਹੀ ਭੇਿਜਆ ਹੈ।” ਜੋ ਸਰਣ ਆਵੈ ਿਤਸ ਕਠ ੰ ਲਾਵੈ ਇਹੁ ਿਬਰਦੁ ਸਆ ੁ ਮੀ ਸਦ ੰ ਾ ॥ (੫੪੪) ਸੰਤ ਤੇਜਾ ਿਸੰਘ ਜੀ ਨੇ ਕੈਨੇ ਡਾ ਜਾ ਕੇ ਪੇਮੀ ਦੀ ਸਹਾਇਤਾ ਲਈ ਸੰਗਤਾਂ ਪਾਸ ਦੋ ਲੱਖ ਡਾਲਰ ਦਾ ਬੰਦੋਬਸਤ ਕਰਕੇ ਉਸ ਦੀ ਮੁਸ਼ਕਲ ਗੁਰੂ ਨਾਨਕ ਦੀ ਬਖਿਸ਼ਸ਼ ਨਾਲ ਦੂਰ ਕੀਤਾ। 14 ਜਨ ਪਰਉਪਕਾਰੀ ਆਏ
  18. "ਬੱਚਾ! ਘਬਰਾ ਨਹ " 1908 ਿਵੱਚ ਕੈਨੇ ਡਾ ਸਰਕਾਰ ਨੇ , ਿਹੰਦੁਸਤਾਨੀਆਂ ਕੁਿੜੱਕੀ ਿਵੱਚ ਫ਼ਸਾ ਕੇ ਥ ਕੱਢ ਕੇ, ਇੱਕ ਮਾੜੇ ਮੁਲਖ਼ 'ਿਬਿਟਸ਼ ਹਾ ਡਰਾਸ' ਿਵੱਚ ਭੇਜਣ ਦੀ ਜੁਗਤ ਬਣਾਈ। ਕਾ ਨੀ ਤੌਰ 'ਤੇ ਕੇਸ ਕਾਫ਼ੀ ਗੁੰਝਲਦਾਰ ਹੋ ਿਗਆ। ਇੱਕ ਿਦਨ (ਸੰਤ) ਭਾਈ ਤੇਜਾ ਿਸੰਘ ਜੀ ਦੇ ਿਹਰਦੇ ਿਵੱਚ ਬਹੁਤ ਿਫ਼ਕਰ ਹੋਇਆ ਤੇ ਸਾਰੀ ਰਾਤ ਬੇਚੈਨ ਰਹੇ। ਅੰਿਮਤ ਵੇਲੇ ਿਤੰਨ ਵਜੇ ਸਿਤਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੇ ਕੇ ਰਮਾਇਆ, "ਬੱਚਾ! ਘਬਰਾ ਨਹ , ਅਸ ਇਨਾਂ ਅੰਗਰੇਜ਼ਾਂ ਦਾ ਅਹੰਕਾਰ ਜਰਮਨ ਕੋਲ ਤੁੜਵਾਵਾਗ ਂ ੇ।" ਦੋ ਵੱਡੇ ਜੰਗ ਹੋਏ, ਇਗ ੰ ਲਡ ਦਾ ਸਾਰਾ ਧਨ ਖ਼ਰਚ ਹੋ ਿਗਆ ਤੇ ਦੇਸ ਕਰਜ਼ਾਈ ਹੋ ਿਗਆ। ਮਜ਼ਬੂਰੀ ਤੌਰ 'ਤੇ ਅੰਗਰੇਜ਼ਾਂ ਿਹੰਦੁਸਤਾਨ ਛੱਡਣਾ ਿਪਆ। ਸੰਤ ਅਤਰ ਿਸੰਘ ਜੀ ਦੀ ਿਕਰਪਾ ਨਾਲ, ਗੁਰੂ ਨਾਨਕ ਸਾਿਹਬ ਜੀ ਦੇ ਦਰਸ਼ਨਾਂ ਤ ਬਲ ਲੈ ਕੇ, (ਸੰਤ) ਭਾਈ ਤੇਜਾ ਿਸੰਘ ਜੀ ਕਮਰਕੱਸਾ ਕਰਕੇ, ਹੋਰ ਉਤਸ਼ਾਹ ਨਾਲ ਔਕੜਾਂ ਦਾ ਸਾਹਮਣਾ ਕਰਨ ਲਈ ਿਤਆਰ ਹੋ ਗਏ। 15 ਜਨ ਪਰਉਪਕਾਰੀ ਆਏ
  19. ਿਗਆਨ ਦਾ ਪਕਾਸ਼ ਪੂਰਬ ਵੱਲ ਹੀ ਆਵੇਗਾ ਕੈਨੇ ਡਾ ਿਵੱਚ ਿਹੰਦੁਸਤਾਨੀ ਵੀਰਾਂ ਦੀ ਸਹਾਇਤਾ ਕਰਨ ਲਈ, ਿਨਊਯਾਰਕ ਤ ਵੈਨਕੂਵਰ ਦੇ ਰਸਤੇ ਜਾਿ ਂ ਦਆਂ ਸੰਤ ਤੇਜਾ ਿਸੰਘ ਜੀ ਿਸ਼ਕਾਗੋ ਠਿਹਰੇ। ਥੇ ਪਾਦਰੀ ਜੈਨਿਕਨ ਲੌਏਡ ਜੋਨਜ਼, ਜੋ ਇੱਕ ਬੜੇ ਸੱਜਣ ਤੇ ਿਵਦਵਾਨ ਪੁਰਸ਼ ਸਨ ਅਤੇ ਿਸ਼ਕਾਗੋ ਦੇ ਸਭ ਤ ਵੱਡੇ ਯੂਨੀਟੇਿਰਅਨ ਚਰਚ ਿਵੱਚ ਉਪਦੇਸ਼ ਕਰਦੇ ਸਨ, ਨਾਲ ਮੇਲ ਹੋਇਆ। ਪਰਸਪਰ ਬਚਨ-ਿਬਲਾਸ ਦੇ ਮਗਰ ਧਰਮ 'ਤੇ ਵਾਰਤਾਲਾਪ ਹੋਈ। ਸਿਹਜ-ਸੁਭਾਇ ਗੁਰੂ ਨਾਨਕ ਸਾਿਹਬ ਦੇ ਘਰ ਦੀ ਮਿਹਮਾ ਅਤੇ ਉਨਾਂ ਦੀ ਗੁਰਬਾਣੀ ਦੀ ਵੀਚਾਰ ਸੁਣ ਕੇ ਪਾਦਰੀ ਜੀ ਖ਼ਾਸ ਰੰਗ ਿਵੱਚ ਆ ਗਏ ਅਤੇ ਕੁਰਸੀ ਤ ਖੜੇ ਹੋ ਕੇ ਜੋਸ਼ ਿਵੱਚ ਕਿਹਣ ਲੱਗੇ, "ਬਦਰ ਤੇਜਾ ਿਸੰਘ, ਲਾਈਟ ਸ਼ਲ ਅਗੇਨ ਕਮ ਫਰੌਮ ਿਦ ਈਸਟ. ਵਈ ੁ ਇਨ ਿਦ ਵੈਸਟ ਆਰ ਕੁਆਈਟ ਇਗਨਰਟ ਫਾਰ ਇਟ।" (ਭਾਈ ਤੇਜਾ ਿਸੰਘ ਜੀ, ਿਗਆਨ ਦਾ ਪਕਾਸ਼ ਫੇਰ ਪੂਰਬ ਵਲ ਹੀ ਆਵੇਗਾ, ਅਸ ਪੱਛਮੀ ਲੋਕ ਇਸ ਗੱਲ ਤ ਵਾਝ ਂ ੇ ਹਾ। ਂ ) 16 ਜਨ ਪਰਉਪਕਾਰੀ ਆਏ
  20. 17 ਜਰਮਨ ਿਵੱਚ ਗੁਰਮਿਤ 'ਤੇ ਲੈਕਚਰ ਪਾਦਰੀ ਜੋਨਜ਼ (ਿਸ਼ਕਾਗੋ ਵਾਲੇ) ਦੇ ਸੱਦੇ 'ਤੇ ਸੰਤ ਤੇਜਾ ਿਸੰਘ ਜੀ ਨੇ ਜਰਮਨੀ ਿਵੱਚ, 'ਸਰਬ ਧਰਮੀ ਕਾਗ ਂ ਰਸ' ਿਵੱਚ ਵਿਖਆਨ ਕੀਤਾ, ਿਜਸ ਦਾ ਭਾਵ ਸੀ, "ਸਭ ਮਨੁੱਖ-ਮਾਤਰ ਿਵੱਚ ਇੱਕ ਹੀ ਰੱਬ ਦੀ ਜੋਤ ਹੈ। ਹਰ ਰੰਗ, ਹਰ ਮਜ਼ਬ, ਹਰ ਨਸਲ, ਹਰ ਜਾਤ ਦੇ ਸਰੀਰਾਂ ਦੀ ਬਨਾਵਟ ਇੱਕੋ ਹੀ ਿਮੱਟੀ ਤ ਬਣੀ ਹੈ। ਖ਼ੁਦਗਰਜ਼ੀ ਦੇ ਪਰਦੇ ਕਰਕੇ, ਇਨਸਾਨ ਦੇ ਿਹਰਦੇ ਦੀ ਰੱਬੀ ਜੋਤ ਦੇ ਸੂਰਜ ਅੱਗੇ ਉਹਲਾ ਆ ਜਾਦ ਂ ਾ ਹੈ। ਅਸ ਭੁਲੇਖੇ ਿਵੱਚ ਪੈ ਕੇ ਇੱਕ ਦੂਜੇ ਨਾਲ ਕੁੱਕੜ-ਖੋਹੀ (ਕਮੀਨੀ ਲੜਾਈ) ਕਰਨ ਲੱਗ ਪਦੇ ਹਾ। ਂ ਰੱਬ ਦੀ ਯਾਦ ਿਵੱਚ ਜੇ ਖ਼ੁਦਗਰਜ਼ੀ ਿਮਟਾਈਏ ਤਾਂ ਹਰ ਇੱਕ ਿਹਰਦੇ ਿਵੱਚ ਜੋਤ ਪਕਾਸ਼ ਹੋ ਕੇ ਇੱਕੋ ਇੱਕ ਨੂਰ ਪਗਟ ਕਰ ਿਦੰਦੀ ਹੈ। ਇਸ ਸੋਝੀ ਿਬਨਾਂ ਦੁਨੀਆਂ ਿਵੱਚ ਕੋਈ ਪੱਕਾ ਅਮਨ ਚੈਨ ਨਹ ਹੋ ਸਕਦਾ।" ਇਹ ਸੁਣਿਦਆਂ ਇੱਕ ਜਰਮਨ ਪੋਫੈਸਰ, ਿਕਸੇ ਖ਼ਾਸ ਰੰਗ ਿਵੱਚ, ਚੀ- ਚੀ ਕਿਹਣ ਲੱਗਾ, "ਿਦਸ ਇਜ਼ ਿਦ ਿਥੰਗ ਵਈ ੁ ਵਾਟ ਂ ।" (ਸਾ ਇਹੋ ਹੀ ਗੱਲ ਲੋੜ ਦੀ ਹੈ।) ਭਾਈ ਤੇਜਾ ਿਸੰਘ ਜੀ ਨੇ ਿਹੰਦੁਸਤਾਨ ਆਉਣ ਤ ਬਾਅਦ 'ਦੂਜੀ ਿਸੱਖ ਲੀਗ' ਕਾਨਫਰੰਸ ਿਵਚ ਭਾਗ ਿਲਆ। ਿਫਰ ਉਨਾਂ ਨੇ ਜਾਪਾਨ ਦੇ ਸ਼ਿਹਰ ਸ਼ਮੀਜੂ ਿਵਚ 1956 ਹੋਈ ਕਾਨਫਰੰਸ ਿਵਚ ਵੀ ਭਾਗ ਿਲਆ। ਇਸ ਕਾਨਫਰੰਸ ਿਵਚ ਆਪ ਜੀ ਨੇ 'ਮੂਲ-ਮੰਤਰ' ਦੀ ਿਵਆਿਖਆ ਕਰਕੇ ਪਰਮਾਤਮਾ ਦੇ ਸਰੂਪ ਬਾਰੇ ਦੱਿਸਆ ਅਤੇ ਗੁਰੂ ਗੰਥ ਸਾਿਹਬ ਜੀ ਦੇ ਸਰਬ ਸਾਝ ਂ ੀਵਾਲਤਾ ਦੇ ਉਪਦੇਸ਼ ਪੇਸ਼ ਕੀਤਾ, ਿਜਸ ਤ ਸਭ ਬੜੇ ਪਭਾਿਵਤ ਹੋਏ ਤੇ ਸਭ ਨੇ ਿਸੱਖ ਧਰਮ ਦੇ ਸਰਬ ਸਾਝ ਂ ੀਵਾਲਤਾ ਦੇ ਿਸਧਾਤ ਂ ਾਂ ਦੀ ਬੜੀ ਸ਼ਲਾਘਾ ਕੀਤੀ। ਜਨ ਪਰਉਪਕਾਰੀ ਆਏ
  21. ਿਡਗਰੀ ਲੈਣ ਲਈ ਸਾਧ-ਸੰਗਤ ਦਾ ਹੁਕਮ ਲੰਡਨ ਿਵੱਚ ਪਿਹਲੇ ਗੁਰਦੁਆਰੇ ਸ਼ੈਫਡ ਬੁਸ਼ ਦੇ ਅਸਥਾਪਨ ਸਮ ਸਾਰੀ ਸਾਧ-ਸੰਗਤ ਨੇ (ਸੰਤ) ਭਾਈ ਤੇਜਾ ਿਸੰਘ ਜੀ 'ਤੇ ਇਸ ਗੱਲ ਦਾ ਜ਼ੋਰ ਪਾਇਆ ਿਕ ਤੁਸ ਦੇਸ ਤ ਿਵੱਿਦਆ ਦੀ ਿਡਗਰੀ ਲੈਣ ਵਾਸਤੇ ਆਏ ਸੀ ਪਰ ਹੁਣ ਤੀਕਰ ਤੁਸ ਗੁਰਦੁਆਰੇ ਬਣਾ ਦੇ, ਖ਼ਾਲਸਾ ਜੀ ਦੀ ਸੇਵਾ ਅਤੇ ਿਸੱਖ ਧਰਮ ਦਾ ਪਚਾਰ ਕਰਦੇ ਰਹੇ ਹੋ, ਿਜਸ ਕਰਕੇ ਪੜਾਈ ਵਾਸਤੇ ਪੂਰਾ ਸਮਾਂ ਨਹ ਕੱਢ ਸਕੇ। ਭਾਵ ਆਪ ਜੀ ਨੇ ਸੰਤ ਅਤਰ ਿਸੰਘ ਜੀ ਮਹਾਰਾਜ ਦੇ ਹੁਕਮ ਿਵੱਚ ਹੀ ਸਭ ਕੁਝ ਕੀਤਾ ਹੈ ਪਰ ਪੜਾਈ ਕਰਨ ਦਾ ਵੀ ਸੰਤਾਂ ਦਾ ਹੀ ਹੁਕਮ ਸੀ। ਸੋ ਸਾ ਬਚਨ ਦੇਵੋ ਿਕ ਤੁਸ ਦੇਸ ਮੁੜਨ ਤ ਪਿਹਲਾਂ ਕੋਈ ਨਾ ਕੋਈ ਿਡਗਰੀ ਜ਼ਰੂਰ ਲੈ ਲਵੋਗੇ। ਸਿਤਗੁਰੂ ਦੀ ਸੰਗਤ ਦਾ ਹੁਕਮ (ਸੰਤ) ਭਾਈ ਤੇਜਾ ਿਸੰਘ ਜੀ ਨੇ ਿਸਰ ਮੱਥੇ 'ਤੇ ਰੱਿਖਆ ਅਤੇ "ਸਿਤ ਬਚਨ" ਿਕਹਾ: ਸਾਧਸੰਗਿਤ ਕਉ ਵਾਿਰਆ ਜੀਉ ਕੀਆ ਕੁਰਬਾਣੁ ॥ ਿਜਸ ਤੇ ਸੋਝੀ ਮਿਨ ਪਈ ਿਮਿਲਆ ਪੁਰਖੁ ਸੁਜਾਣੁ ॥ (੪੩) 18 ਜਨ ਪਰਉਪਕਾਰੀ ਆਏ
  22. ਿਡਗਰੀ ਲੈਣ ਿਵੱਚ ਔਕੜਾਂ ਸਾਧ ਸੰਗਤ ਦਾ ਹੁਕਮ ਮੰਨ, ਸੰਤ ਤੇਜਾ ਿਸੰਘ ਜੀ ਨ ੇ ਛੇਵ ਟਰਮ ਪੂਰੀ ਕਰਨ ਲਈ ਕਬਿਰਜ ਯੂਨੀਵਰਿਸਟੀ ਦੇ ਿਟਊਟਰ ਜੈਕਸਨ ਿਮਲ ਕੇ ਮਨ ਦਾ ਰਨਾ ਦੱਿਸਆ। ਜੈਕਸਨ ਨ ੇ ਿਕਹਾ, "ਤੁਸ ਭਾਰਤੀਆਂ ਿਬਿਟਸ਼ ਹਾ ਡਰਾਸ ਜਾਣ ਤ ਰੋਿਕਆ ਹੈ, ਇਹ ਿਰਪੋਰਟ ਯੂਨੀਵਰਿਸਟੀ ਪਹੁੰਚੀ ਹੈ, ਸੋ ਸੈਨੇ ਟ ਦੇ ਫ਼ੈਸਲੇ ਅਨੁਸਾਰ ਇਮਿਤਹਾਨ ਪਾਸ ਕਰਨ 'ਤੇ ਵੀ ਤੁਹਾ ਿਡਗਰੀ ਨਹ ਿਮਲੇਗੀ।" ਕੋਲੰਬੀਆ ਯੂਨੀਵਰਿਸਟੀ ਦੇ ਪੈਜ਼ੀਡਟ ਨੇ ਵੀ ਏਹੀ ਿਕਹਾ, "ਤੂੰ ਮੁਲਕੀ ਕੰਮ ਕਰਨ ਵਾਲਾ ਆਦਮੀ ਹ, ਤੈ ਿਡਗਰੀ ਲੈਣ ਦੀ ਇਜਾਜ਼ਤ ਨਹ ।" ਪਰ ਆਪ ਜੀ ਨੇ ਹਾਰਵਰਡ ਯੂਨੀਵਰਿਸਟੀ ਨਾਲ, ਿਵਦੇਸ਼ ਆਉਣ ਤ ਪਿਹਲਾ, ਂ ਪੱਤਰ-ਿਵਹਾਰ ਕਰਕੇ ਦਾਖ਼ਲ ਹੋਣ ਦੀ ਇਜਾਜ਼ਤ ਲਈ ਹੋਈ ਸੀ। ਇਸ ਯੂਨੀਵਰਿਸਟੀ ਿਵੱਚ ਿਕਸੇ ਤਰਾਂ ਦੀ ਿਰਪੋਰਟ ਨਾ ਪਹੁੰਚਣ ਕਰਕੇ, ਿਡਗਰੀ ਲੈਣ ਦੀ ਅਿਗਆ ਿਮਲ ਗਈ ਤੇ 1911 ਿਵੱਚ ਐਮ.ਏ. ਦੀ ਿਡਗਰੀ ਪੂਰੀ ਕੀਤੀ। ਤਨੁ ਮਨੁ ਧਨੁ ਸਭੁ ਸਉਿਪ ਗਰ ੁ ਕਉ ਹਕ ੁ ਿਮ ਮਿ ੰ ਨਐ ਪਾਈਐ ॥ (੯੧੮) ਹਾਵਰਡ ਯੂਨੀਵਰਿਸਟੀ ਿਵੱਚ ਪਿਹਲੀ ਟਰਮ ਦੀ ਫ਼ੀਸ ਤਾਂ (ਸੰਤ) ਭਾਈ ਤੇਜਾ ਿਸੰਘ ਜੀ ਦੀ ਿਸੰਘਣੀ ਨੇ ਿਸਲਾਈ ਆਿਦ ਕਰਕੇ ਪੂਰੀ ਕਰ ਲਈ ਪਰ ਦੂਜੀ ਟਰਮ ਪੂਰੀ ਕਰ ਕੇ ਇਮਿਤਹਾਨ ਤਾਂ ਪਾਸ ਕਰ ਿਲਆ, ਪਰ ਇਸ ਟਰਮ ਦੀ ਫੀਸ ਨਾ ਦੇਣ ਕਰ ਕੇ ਯੂਨੀਵਰਿਸਟੀ ਨੇ ਿਡਗਰੀ ਦੇਣ ਤ ਇਨਕਾਰ ਕਰ ਿਦੱਤਾ ਅਤੇ ਇਸ ਨਿਟਸ ਬੋਰਡ 'ਤੇ ਲਗਾ ਿਦੱਤਾ। ਆਪ ਦੇ ਿਚਤ ਿਵੱਚ ਇਹ ਫੁਰਨਾ ਆਇਆ ਿਕ ਕੋਈ ਨਾ ਕੋਈ ਦੁਿਨਆਵੀ ਿਵਘਨ ਜ਼ਰੂਰ ਪੈ ਿਗਆ ਹੋਵੇਗਾ, ਿਜਸ ਕਾਰਣ ਿਡਗਰੀ ਨਹ ਿਮਲ ਰਹੀ। ਉਨਾਂ ਸਿਹਜ-ਸੁਭਾਏ ਆਪਣੀ ਿਸੰਘਣੀ ਪੁੱਿਛਆ ਿਕ ਤੁਹਾਡੇ ਮਨ ਿਵੱਚ ਕੋਈ ਇਹੋ ਿਜਹਾ ਿਖ਼ਆਲ ਤਾਂ ਨਹ ਆਇਆ ਿਕ ਿਡਗਰੀ ਲੈ ਕੇ ਦੇਸ਼ ਿਵੱਚ ਵੱਡੀ ਨੌ ਕਰੀ ਕਰਾਗ ਂ ੇ ਅਤੇ ਸੰਤਾਂ ਦੀ ਸੇਵਾ ਿਵੱਚ ਹਾਜ਼ਰ ਨਹ ਹੋਵਾਗ ਂ ੇ। ਿਸੰਘਣੀ ਨੇ ਿਕਹਾ ਿਕ ਸੁਆਮੀ ਜੀ, ਇਹ ਿਖ਼ਆਲ ਤਾਂ ਮੇਰੇ ਿਚਤ ਿਵੱਚ ਕੁਝ ਿਦਨਾਂ ਤ ਆ ਿਰਹਾ ਹੈ। ਭਾਈ ਤੇਜਾ ਿਸੰਘ ਜੀ ਨੇ ਿਕਹਾ ਿਕ ਇਹੋ ਹੀ ਅਟਕ ਦਾ ਕਾਰਨ ਹੈ। ਉਸੇ ਵਕਤ ਆਪਣੀ ਿਸੰਘਣੀ ਤ ਅਰਦਾਸ ਕਰਵਾਈ, "ਸੱਚੇ ਪਾਿਤਸ਼ਾਹ! ਤਨ ਵੀ ਤੇਰਾ, ਮਨ ਵੀ ਤੇਰਾ ਤੇ ਿਡਗਰੀ ਵੀ ਤੇਰੀ। ਜੋ ਤੂੰ ਕਾਰ ਕਰਾਵਗਾ, ਸੰਤ ਅਤਰ ਿਸੰਘ ਜੀ ਮਹਾਰਾਜ ਦੇ ਹੁਕਮ ਿਵੱਚ ਮਸਤੂਆਣੇ ਜਾ ਕੇ ਅਸ ਸੇਵਾ ਕਰਾਗ ਂ ੇ।" ਅਰਦਾਸ ਕਰਨ ਤ ਥੋੜੇ ਸਮ ਬਾਅਦ ਹੀ ਗੁਰੂ ਮਹਾਰਾਜ ਨੇ ਪੋਫੈਸਰ ਬਲੀਸੋ ਪੈਰੀ ਸੰਤ ਜੀ ਪਾਸ ਭੇਿਜਆ। ਉਸ ਨੇ ਿਕਹਾ, 19 ਜਨ ਪਰਉਪਕਾਰੀ ਆਏ
  23. "ਿਮਸਟਰ ਤੇਜਾ ਿਸੰਘ! ਮ ਵੀ ਇੱਥ ਜਰਮਨੀ ਿਵੱਚ ਜਾ ਕੇ ਪੜਾਈ ਕੀਤੀ ਸੀ। ਮ ਜਾਣਦਾ ਹਾਂ ਿਕ ਿਵਿਦਆਰਥੀਆਂ ਪਦੇਸ ਜਾ ਕੇ ਮਾਇਆ ਦੀ ਥੁੜ ਕਾਰਨ ਕਈ ਕੜਾਂ ਆ ਦੀਆਂ ਹਨ। ਮ ਅੱਜ ਨਿਟਸ ਬੋਰਡ 'ਤੇ ਪਿੜਆ ਹੈ ਿਕ ਹਾਰਵਰਡ ਯੂਨੀਵਰਿਸਟੀ ਿਡਗਰੀ ਇਸ ਲਈ ਨਹ ਦੇ ਰਹੀ, ਿਕ ਿਕ ਤੁਸ ਦੂਸਰੀ ਟਰਮ ਦੀ 60 ਡਾਲਰ ਫੀਸ ਨਹ ਿਦੱਤੀ। ਉਸ ਨੇ ਸੰਤ ਜੀ ਅੱਗੇ 60 ਡਾਲਰ ਰੱਖ ਕੇ ਿਕਹਾ ਿਕ ਇਹ ਤੁਰੰਤ ਜਮਾ ਕਰਵਾ ਕੇ ਿਡਗਰੀ ਪਾਪਤ ਕਰ ਲਓ। ਅਤੇ ਨਾਲ ਹੀ ਿਕਹਾ ਿਕ ਜਦ ਤੇਰੇ ਕੋਲ ਮਾਇਆ ਆਵੇਗੀ ਤਾਂ ਤੂੰ ਿਕਸੇ ਗਰੀਬ ਿਵਿਦਆਰਥੀ ਦੇ ਸੇਵਾ ਿਵੱਚ ਲਗਾ ਦੇਵ । ਪੋਫੈਸਰ ਚਾਹ ਦਾ ਕੱਪ ਪੀ ਕੇ ਵਾਿਪਸ ਚਲਾ ਿਗਆ ਤਾਂ ਸੰਤ ਜੀ ਨੇ ਆਪਣੀ ਿਸੰਘਣੀ ਿਕਹਾ ਿਕ ਮਨ ਿਵੱਚ ਦੁਿਨਆਵੀ ਬੁਰੇ ਿਖਆਲ ਆਉਣ 'ਤੇ ਇਸ ਤਰਾਂ ਦੀਆਂ ਅਟਕਾਂ ਪਦੀਆਂ ਹਨ। ਜਦ ਿਸੱਖ ਤਨ, ਮਨ, ਧਨ ਗੁਰੂ ਸਪ ਕੇ ਅਰਦਾਸ ਕਰਦਾ ਹੈ ਤਾਂ ਸਮਰੱਥ ਗੁਰੂ ਸਾਰੀਆਂ ਕੜਾਂ ਦੂਰ ਕਰ ਿਦੰਦਾ ਹੈ। ਸੰਤ ਜੀ ਨੇ 60 ਡਾਲਰ ਯੂਨੀਵਰਿਸਟੀ ਿਵੱਚ ਜਮਾਂ ਕਰਵਾ ਕੇ ਿਡਗਰੀ ਪਾਪਤ ਕੀਤੀ ਅਤੇ ਗੁਰੂ ਮਹਾਰਾਜ ਦਾ ਕੋਟਾਨ-ਕੋਟਾਨ ਸ਼ੁਕਰਾਨਾ ਕੀਤਾ। 20 ਜਨ ਪਰਉਪਕਾਰੀ ਆਏ
  24. ਓਟਵਾ ਸਰਕਾਰ ਵੱਲ ਡੈਪੂਟੇਸ਼ਨ ਕੈਨੇ ਡਾ ਸਾਧ-ਸੰਗਤ ਦੀਆਂ ਕਾਫ਼ੀ ਮੁਸ਼ਕਲਾਂ ਦੂਰ ਹੋ ਗਈਆਂ ਪਰ ਇੱਕ ਖ਼ਾਸ ਔਕੜ ਬਾਕੀ ਸੀ। ਿਬਿਟਸ਼ ਕੋਲੰਬੀਆ, ਕੈਨੇ ਡਾ ਆਿਦ ਿਵੱਚ ਰਿਹਣ ਵਾਲੇ ਪੇਮੀ ਆਪਣੇ ਬਾਲ-ਬੱਚੇ ਸਰਕਾਰੀ ਕਾ ਨ ਅਨੁਸਾਰ ਨਹ ਸੀ ਮੰਗਵਾ ਸਕਦੇ। ਸੰਤ ਤੇਜਾ ਿਸੰਘ ਜੀ ਨ ੇ ਵੈਨਕੂਵਰ ਪੁੱਜ, ਕ ਨ ਿਵੱਚ ਯੋਗ ਤਬਦੀਲੀ ਲਈ ਓਟਵਾ ਸਰਕਾਰ ਵੱਲ ਡੈਪੂਟੇਸ਼ਨ ਭੇਜਣ ਦੀ ਿਵ ਤ ਬਣਾਈ। ਮੁੱਖ ਵਜ਼ੀਰਾਂ ਨਾਲ ਖੁੱਲ ਕੇ ਗੱਲ-ਬਾਤ ਹੋਈ। ਬੜੇ ਸੋਹਣੇ ਤਰੀਕੇ ਨਾਲ ਸੰਤਾਂ ਨੇ ਆਪਣੀ ਗੱਲ ਵਜ਼ੀਰਾਂ ਸਮਝਾਈ ਅਤੇ ਉਨਾਂ ਦੀ ਹਰ ਗੱਲ ਦਾ ਢੁੱਕਵਾਂ ਜਵਾਬ ਿਦੱਤਾ ਪਰ ਵਜ਼ੀਰ ਮੰਡਲੀ ਨੇ ਟਾਲ-ਮਟੋਲਾ ਹੀ ਕੀਤਾ। ਓਟਵਾ ਦੇ ਕਰੀਬ ਦਸ ਹਜ਼ਾਰ ਗੋਰੇ-ਗੋਰੀਆਂ ਪਬਿਲਕ ਹਾਲ ਿਵੱਚ ਸੰਤ ਤੇਜਾ ਿਸੰਘ ਜੀ ਦੀ ਅਗਵਾਈ ਹੇਠ ਡੈਪੂਟੇਸ਼ਨ ਨੇ ਇਸ ਬੇਇਨਸਾਫ਼ੀ ਤ ਜਾਣੂ ਕਰਵਾਇਆ, ਿਜਸ ਨਾਲ ਕ ਨ ਬਦਲਣ ਦਾ ਮੁੱਢ ਬੱਝਾ ਅਤੇ ਕਾਰਵਾਈ ਸ਼ੁਰੂ ਹੋ ਗਈ, ਿਜਸ ਿਵੱਚ ਮਹਾਰਾਜਾ ਪਿਟਆਲਾ ਨੇ ਵੀ ਸਹਾਇਤਾ ਕੀਤੀ ਅਤੇ ਭਾਰਤੀਆਂ ਆਪਣੇ ਪਿਰਵਾਰ ਿਹੰਦੁਸਤਾਨ ਤ ਮੰਗਵਾਉਣ ਦੇ ਹੱਕ ਿਮਲ ਗਏ। 21 ਜਨ ਪਰਉਪਕਾਰੀ ਆਏ
  25. ਲੰਡਨ ਦਾ ਪਿਹਲਾ ਗੁਰਦੁਆਰਾ ਬਰਿਲਨ ਦਾ ਗੁਰਮਿਤ ਪਚਾਰ ਦਾ ਦੌਰਾ ਖਤਮ ਹੁੰਿਦਆਂ ਹੀ ਸੰਤ ਤੇਜਾ ਿਸੰਘ ਜੀ ਿਸੱਧੇ ਲੰਡਨ ਪਹੁੰਚੇ। ਸਾਰੀ ਸੰਗਤ ਇਕੱਠਾ ਕਰਕੇ ਸ਼ੈਫਡ ਬੁਸ਼ ਿਵਖੇ ਗੁਰਦੁਆਰਾ ਬਣਾਉਣ ਦਾ ਪੋਗਰਾਮ ਬਣਾਇਆ। ਥੇ ਅਖੰਡ ਪਾਠ ਦੇ ਭੋਗ ਮਗਰ ਅੰਿਮਤ ਸੰਚਾਰ ਦਾ ਪੋਗਰਾਮ ਬਣਾਇਆ। ਕੁਦਰਤੀ, ਮਲਾਇਆ ਸਟੇਟਸ ਗਾਈਡਜ਼ ਦੇ ਮੁਲਾਜ਼ਮ ਗੁਰਮੁਖ ਿਪਆਰੇ ਭਾਈ ਤਾਰਾ ਿਸੰਘ ਜੀ ਆਣ ਪਹੁੰਚੇ। ਰਿਹਣੀ- ਬਿਹਣੀ ਦੇ ਪੱਕੇ ਪੰਜ ਗੁਰਿਸੱਖਾਂ ਨੇ ਅੰਿਮਤ ਛਕਾਇਆ ਤੇ ਸਾਰੀ ਸੰਗਤ ਨਾਲ ਮਤਾ ਪਕਾ ਕੇ ਇੱਕ 60 ਸਾਲ ਦੀ ਿਮਆਦ ਵਾਲਾ ਮਕਾਨ ਖ਼ਰੀਦ ਕੇ ਗੁਰਦੁਆਰਾ ਸਾਿਹਬ ਅਸਥਾਪਤ ਕੀਤਾ ਅਤੇ ਿਨਸ਼ਾਨ ਸਾਿਹਬ ਝੁਲਾਇਆ ਿਗਆ। ਸੰਤ ਜੀ ਨੇ ਗੁਰਦੁਆਰੇ ਦੀ ਕਮੇਟੀ ਬਣਾਈ ਅਤੇ ਭਾਈ ਨਰਾਇਣ ਿਸੰਘ ਜੀ ਦੀ ਇਸ ਗੁਰਦੁਆਰੇ ਲਈ ਚੰਦਾ ਇਕੱਤਰ ਕਰਨ ਦੀ ਸੇਵਾ ਲਾਈ ਗਈ। ਉਨਾਂ ਨੇ ਤੀਹ ਹਜ਼ਾਰ ਦੇ ਨੇ ੜੇ ਚੰਦਾ ਇਕੱਠਾ ਕਰ ਿਲਆ। ਮਹਾਰਾਜਾ ਭੁਿਪੰਦਰ ਿਸੰਘ ਪਿਟਆਲਾ ਨੇ ਸਵਾ ਲੱਖ ਦਮੜਾ ਇਸ ਕਾਰਜ ਲਈ ਦੇਣ ਦਾ ਬਚਨ ਕੀਤਾ, ਿਜਸ ਦੇ ਿਵੱਚ ਉਨਾਂ ਨੇ ਇੱਕ ਹਜ਼ਾਰ ਪਡ ਉਸੇ ਵੇਲੇ ਹਾਜ਼ਰ ਕਰ ਿਦੱਤਾ। ਸੰਤ ਤੇਜਾ ਿਸੰਘ ਜੀ ਤਾਂ ਇਹ ਚਾਹੁੰਦੇ ਸਨ ਿਕ ਕੋਈ ਪੱਕੀ ਮਾਲਕੀ ਵਾਲਾ ਮਕਾਨ ਖ਼ਰੀਦ ਲਈਏ ਪਰ ਸੰਗਤ ਿਵੱਚ ਕਈ ਪੇਮੀ ਨਾ ਮੰਨੇ ਿਕ ਐਨੀ ਮਾਇਆ ਿਕੱਥ ਆਏਗੀ। ਗੁਰਦੁਆਰਾ ਸੱਠ ਸਾਲਾ ਿਮਆਦ ਵਾਲੇ ਮਕਾਨ ਿਵੱਚ ਹੀ ਚਲਦਾ ਿਰਹਾ। ਕਈ ਸਾਲਾਂ ਬਾਅਦ ਸੰਗਤ ਨੇ ਮਹਾਰਾਜਾ ਪਿਟਆਲਾ ਦੀ ਸਹਾਇਤਾ ਨਾਲ ਹੋਰ ਜਗਾ ਲੈ ਕੇ ਵੱਡਾ ਗੁਰਦੁਆਰਾ ਬਣਾਇਆ। 22 ਜਨ ਪਰਉਪਕਾਰੀ ਆਏ
  26. ਿਵਕਟੋਰੀਆ ਿਵਖੇ ਗੁਰਦੁਆਰਾ ਸਾਿਹਬ ਿਬਿਟਸ਼ ਕੋਲੰਬੀਆ (ਕੈਨੇ ਡਾ) ਦੀ ਰਾਜਧਾਨੀ ਿਵਕਟੋਰੀਆ ਿਵੱਚ, ਿਨਸ਼ਾਨ ਸਾਿਹਬ ਝੁਲਾਉਣ ਵਾਸਤੇ, ਸੰਤ ਤੇਜਾ ਿਸੰਘ ਜੀ ਨ ੇ ਸੰਗਤ ਪੇਰ ਕੇ, 1909 ਿਵੱਚ ਜ਼ਮੀਨ ਖ਼ਰੀਦਵਾਈ। ਿਸੰਘਾਂ ਨੇ ਉਤਸ਼ਾਹ ਤੇ ਪੇਮ ਨਾਲ ਇਮਾਰਤ ਦੀ ਉਸਾਰੀ ਲਈ ਆਪਣੀਆਂ ਤਨਖਾਹਾਂ ਹਾਜ਼ਰ ਕੀਤੀਆ। ਂ ਇੱਕ ਛੇ ਵੀਲਰ ਘੋੜੇ ਵਾਲੀ ਿਫਟਨ ਿਵੱਚ, ਸੀ ਗੁਰੂ ਗੰਥ ਸਾਿਹਬ ਜੀ ਦਾ ਪਕਾਸ਼ ਕਰ, ਸਿਤਕਾਰ ਨਾਲ ਨਗਰ ਕੀਰਤਨ ਕੱਿਢਆ। ਪੰਜ ਕੁ ਹਜ਼ਾਰ ਿਸੱਖ ਸੋਹਣੀਆਂ ਵਰਦੀਆਂ ਪਾਈ ਸਿਤਗੁਰ ਦੀ ਅਰਦਲ ਿਵੱਚ ਸਜ ਗਏ। ਸੰਤ ਜੀ ਨੰ ਗੀ ਤਲਵਾਰ ਲੈ, ਘੋੜੇ 'ਤੇ ਸਵਾਰ ਹੋ ਕੇ ਨਗਰ ਕੀਰਤਨ ਿਵੱਚ ਹਾਜ਼ਰ ਹੋਏ। ਬਜ਼ਾਰਾਂ ਿਵੱਚ ਗੋਰੇ-ਗੋਰੀਆਂ ਅਚੰਿਭਤ ਹੋ ਕੇ ਕਿਹ ਰਹੇ ਸਨ, "ਅਿਜਹਾ ਸ਼ਾਨਦਾਰ ਨਜ਼ਾਰਾ ਅਸ ਕਦੇ ਵੀ ਨਹ ਦੇਿਖਆ।" ਚਕਾਂ ਿਵੱਚ ਗੁਰਮਿਤ ਲੈਕਚਰ ਹੁੰਦੇ। ਸੰਗਤ ਨੇ ਗੁਰਦੁਆਰਾ ਸਾਿਹਬ ਪੁੱਜ, ਗੁਰੂ ਗੰਥ ਸਾਿਹਬ ਜੀ ਦਾ ਪਕਾਸ਼ ਕਰਕੇ ਸ਼ੁਕਰਾਨੇ ਦਾ ਅਰਦਾਸਾ ਸੋਿਧਆ। ਇੱਕ ਕੈਨੇ ਡੀਅਨ ਗੋਰੀ ਪੇਮਣ ਸੀਮਤੀ ਕਲਾਰਕ ਨੇ ਸੰਤ ਤੇਜਾ ਿਸੰਘ ਜੀ ਦੀ ਸੰਗਤ ਕਰਕੇ ਿਸੱਖ ਧਰਮ ਅਪਨਾ ਿਲਆ। ਵਾਿਹਗੁਰੂ ਗੁਰਮੰਤਰ ਦਾ ਿਸਮਰਨ ਕਰਨ ਲੱਗ ਪਈ। ਨਗਰ ਕੀਰਤਨ ਦੇ ਮਗਰੋ ਜਦ ਸੰਤ ਜੀ ਉਸ ਦੇ ਘਰ ਗਏ ਤਾਂ ਉਸ ਗੋਰੀ ਬੀਬੀ ਨੇ ਿਕਹਾ, "ਿਮਸਟਰ ਿਸੰਘ! ਅੱਜ ਨਗਰ ਕੀਰਤਨ ਸਮ ਮੈ ਗੁਰੂ ਗੰਥ ਸਾਿਹਬ ਦੀ ਹਜ਼ੂਰੀ ਿਵੱਚ ਪੰਜ ਪਾਤਸ਼ਾਹੀਆਂ ਨੇ ਖੱਬੇ ਪਾਸੇ ਤੇ ਪੰਜ ਪਾਤਸ਼ਾਹੀਆਂ ਨੇ ਸੱਜੇ ਪਾਸੇ ਦਰਸ਼ਨ ਿਦੱਤੇ। ਕੀ ਇਹ ਇਲਾਹੀ ਕੌਤਕ ਠੀਕ ਹੈ?" ਸੰਤ ਜੀ ਮਹਾਰਾਜ ਨੇ ਿਕਹਾ ਿਕ ਗੁਰੂ ਗੰਥ ਸਾਿਹਬ ਦੇ ਪਕਾਸ਼ ਸਮ ਦਸੇ ਪਾਤਸ਼ਾਹੀਆਂ ਹਾਜ਼ਰ-ਨਾਜ਼ਰ ਹੁੰਦੀਆਂ ਹਨ। 23 ਜਨ ਪਰਉਪਕਾਰੀ ਆਏ
  27. ਮ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ (ਸੰਤ) ਭਾਈ ਤੇਜਾ ਿਸੰਘ ਜੀ ਦਾ ਸੰਤ ਅਤਰ ਿਸੰਘ ਜੀ ਦੇ ਚਰਨਾਂ ਿਵੱਚ ਵਾਪਸ ਆਉਣ ਦਾ ਸਮਾਂ ਆਇਆ। ਪੇਮੀਆਂ ਵੱਲ ਭੇਜੀ ਸੰਤ ਅਤਰ ਿਸੰਘ ਜੀ ਦੀ ਤਸਵੀਰ ਦੇ ਦਰਸ਼ਨ ਕਰ ਭਾਈ ਤੇਜਾ ਿਸੰਘ ਜੀ ਦਾ ਛੋਟਾ ਭੁਝੰਗੀ ਹਰੀ ਿਸੰਘ ਕਿਹਣ ਲੱਗਾ, "ਸੰਤ ਅਤਰ ਿਸੰਘ ਜੀ ਅਤੇ ਗੁਰੂ ਗੋਿਬੰਦ ਿਸੰਘ ਜੀ ਮਹਾਰਾਜ ਿਵੱਚ ਕੋਈ ਫ਼ਰਕ ਨਹ ।" ਭੁਝੰਗੀ ਖਾਣਾ, ਪੀਣਾ, ਸੌਣਾਂ ਭੁੱਲ ਿਗਆ ਤੇ ਖਿਹੜੇ ਪੈ ਕੇ ਵਾਰ-ਵਾਰ ਕਹੀ ਜਾਏ, "ਮ ਜ਼ਰੂਰ ਸੰਤਾਂ ਦੇ ਦਰਸ਼ਨ ਕਰਨੇ ਹਨ।" ਇਹ ਭੁਝੰਗੀ ਕਈ ਵਾਰ ਦੂਰ-ਿਦਸ਼ਟੀ ਵਾਲੇ ਭਿਵੱਖਤ ਬਚਨ ਵੀ ਕਰਦਾ। ਿਕਸੇ ਗੋਰੇ ਿਮੱਤਰ ਦੇ ਚੜਾਈ ਕਰਨ 'ਤੇ ਕਿਹਣ ਲੱਗਾ, "ਮਾ- ਂ ਮਾ! ਂ ਮੇਰਾ ਯਾਰ ਹੁਣ ਿਸੱਖ ਬਣੇਗਾ। ਉਹ 'ਵਾਿਹਗੁਰੂ' ਬੋਲ ਕੇ ਮਿਰਆ ਹੈ।" ਹਰੀ ਿਸੰਘ ਕਈ ਵਾਰ ਛੋਟਾ ਿਜਹਾ ਿਨਸ਼ਾਨ ਸਾਿਹਬ ਬਣਾ, ਆਪਣੇ ਿਮੱਤਰਾਂ ਨਾਲ ਲੈ ਕੇ ਇਹ ਪੜਦਾ: "ਅਸਾਂ ਵੇਖ ਲਏ ਅਕਾਲੀ ਝੰਡੇ ਝੂਲਦੇ।" ਸੱਚਮੁੱਚ ਅੱਜ ਉਸ ਇਲਾਹੀ ਿਬਰਤੀ ਵਾਲੇ ਭੁਝੰਗੀ ਦੇ ਵਾਕ ਕੈਨੇ ਡਾ ਿਵੱਚ ਪਤੱਖ ਿਦੱਸ ਰਹੇ ਹਨ। ਥੇ ਹਰ ਗੁਰਦੁਆਰੇ ਿਵੱਚ ਗੁਰੂ ਸਾਿਹਬ ਦੇ ਿਨਸ਼ਾਨ ਝੂਲ ਰਹੇ ਹਨ। ਭੁਝੰਗੀ ਦਾ ਤੀਬਰ ਵੈਰਾਗ ਵੇਖ, ਭਾਈ ਤੇਜਾ ਿਸੰਘ ਜੀ ਨੇ ਦੇਸ ਆਉਣ ਦੀ ਿਤਆਰੀ ਆਰੰਭੀ। 24 ਜਨ ਪਰਉਪਕਾਰੀ ਆਏ
  28. ਸੇਵਾ ਉਪਰੰਤ ਿਹੰਦੁਸਤਾਨ ਵਾਪਸੀ ਹੁਕਮ ਅੰਦਰ ਿਵਦੇਸ਼ ਦੀ ਸੇਵਾ ਪੂਰੀ ਹੋਣ 'ਤੇ (ਸੰਤ) ਭਾਈ ਤੇਜਾ ਿਸੰਘ ਜੀ ਨੇ ਦੇਸ ਵਾਪਸੀ ਦੀ ਿਤਆਰੀ ਅਰੰਭੀ। ਆਪ ਜੀ ਇਟ ੰ ਰਮੀਡੀਏਟ ਕੈਿਬਨ ਦੇ ਯੋਕੋਹਾਮਾ (ਜਪਾਨ) ਤੀਕਰ ਿਟਕਟ ਖ਼ਰੀਦ, ਵੈਨਕੂਵਰ ਰਾਹ ਿਵਕਟੋਰੀਆ ਪੁੱਜੇ। ਇਸ ਤ ਉਪਰੰਤ ਆਪ ਰੇਲ ਗੱਡੀ 'ਤੇ ਕੋਬੇ ਗਏ। ਮਾਇਆ ਦੀ ਥੁੜ ਕਾਰਣ ਥੇ ਆਪਣੀ ਿਸੰਘਣੀ ਦਾ ਛੱਲਾ ਵੇਚ ਕੇ ਪਿਰਵਾਰ ਪਸ਼ਾਦਾ ਛਕਾਇਆ। ਿਕਰਾਇਆ ਨਾ ਹੋਣ ਕਾਰਣ ਆਪ ਨੇ ਿਬਨਾਂ ਿਟਕਟ ਜਹਾਜ਼ ਦਾ ਸਫ਼ਰ ਕੀਤਾ। ਕਪਤਾਨ ਦੇ ਪੁੱਛਣ 'ਤੇ ਆਪ ਨ ੇ ਿਕਹਾ, "ਿਟਕਟ ਤਾਂ ਹੈ ਨਹ , ਤੂੰ ਸ਼ੰਘਾਈ ਗੁਰਦੁਆਰੇ ਤਾਰ ਭੇਜ ਦੇ, ਿਕਰਾਇਆ ਪੁੱਜ ਜਾਵੇਗਾ।" ਪਤੀ ਕੁ ਹਜ਼ਾਰ ਪੇਮੀ ਸ਼ੰਘਾਈ ਸਮੁੰਦਰ ਦੇ ਿਕਨਾਰੇ ਉਡੀਕ ਰਹੇ ਸਨ। ਉਨਾਂ ਨੇ ਸੰਤ ਜੀ ਦਾ ਜਹਾਜ਼ ਦਾ ਿਕਰਾਇਆ ਿਦੱਤਾ। ਸ਼ੰਘਾਈ ਕੁਝ ਿਦਨ ਦੀਵਾਨ ਸਜਾ ਕੇ ਗੁਰੂ ਨਾਨਕ ਦਾ ਉਪਦੇਸ਼ ਿਦੰਦੇ ਹੋਏ ਸੰਤ ਜੀ ਹਾਗ ਂ ਕਾਗ ਂ , ਿਸੰਘਾਪੁਰ, ਤੇਿਪੰਗ, ਪੀਨਾਗ ਂ ਅਤੇ ਕਲਕੱਤੇ ਤ ਹੁੰਦੇ ਹੋਏ 1913 ਮਸਤੂਆਣੇ ਸੰਤ ਅਤਰ ਿਸੰਘ ਜੀ ਮਹਾਰਾਜ ਦੇ ਚਰਨਾਂ 'ਚ ਪੁੱਜ ਗਏ। 25 ਜਨ ਪਰਉਪਕਾਰੀ ਆਏ
  29. ਭੂਰੀ ਵਾਲੇ ਸੰਤਾਂ ਦਾ ਬਚਨ ਇੱਕ ਿਦਨ ਸੰਤ ਅਤਰ ਿਸੰਘ ਜੀ ਮਹਾਰਾਜ ਮਸਤੂਆਣੇ ਿਵਖੇ ਸਰੋਵਰ ਦੇ ਪਾਸ ਇੱਕ ਰੇਰੂ ਦੇ ਦਰੱਖ਼ਤ ਹੇਠਾਂ ਸਜੇ ਹੋਏ ਸਨ। (ਸੰਤ) ਭਾਈ ਤੇਜਾ ਿਸੰਘ ਜੀ, ਭੁਝੰਗੀ ਮੁਕੰਦ ਿਸੰਘ, ਹਰੀ ਿਸੰਘ ਅਤੇ ਚੰਦਾ ਿਸੰਘ ਨਾਲ ਦਰਸ਼ਨ ਕਰਨ ਗਏ। ਸੰਤਾਂ ਨੇ ਰਮਾਇਆ, "ਭਾਈ! ਭੁਝੰਗੀਆਂ ਸਕੂਲੀ ਪੜਾਈ ਛਡਾ ਿਦਉ ਤੇ ਸੀ ਗੁਰੂ ਗੰਥ ਸਾਿਹਬ ਜੀ ਦਾ ਪਾਠ ਸ਼ੁੱਧ ਕਰਾਓ।" ਸੰਤ ਅਤਰ ਿਸੰਘ ਜੀ ਮਹਾਰਾਜ ਨੇ ਭੁਝੰਗੀਆਂ ਦੀਆਂ ਿਨੱਕਰਾਂ ਵੇਖ ਕੇ ਚੰਦਾ ਿਸੰਘ ਵੱਲ ਇਸ਼ਾਰਾ ਕਰਕੇ, ਿਜਸ ਨੇ ਿਨੱਕਰ ਦੀ ਜਗਾ ਕਛਿਹਰਾ ਪਾਇਆ ਹੋਇਆ ਸੀ, ਿਕਹਾ, "ਸਿਤਗੁਰੁ ਸੱਚੇ ਪਾਤਸ਼ਾਹ ਦਾ ਕਛਿਹਰਾ ਪਾਈ, ਕੇਹਾ ਸੋਹਣਾ ਲੱਗ ਿਰਹਾ ਹੈ।" ਭਾਈ ਤੇਜਾ ਿਸੰਘ ਜੀ ਦੇ ਛੋਟੇ ਭੁਝੰਗੀ ਹਰੀ ਿਸੰਘ ਨੇ ਘਰ ਜਾ ਕੇ ਬੂਟ, ਿਨੱਕਰ ਤੇ ਕੋਟ ਲਾਹ ਸੁੱਟੇ। ਮਾਤਾ ਜੀ ਦੀ ਇੱਕ ਨਾ ਸੁਣੀ ਤੇ ਕਿਹਣ ਲੱਗਾ, "ਭੂਰੀ ਵਾਲੇ ਸੰਤਾਂ ਦਾ ਬਚਨ ਹੈ ਇਹ ਵਰਦੀ ਨਹ ਪਾਉਣੀ।" ਭੁਝੰਗੀ ਦੇ ਨਾਨੇ -ਨਾਨੀ ਦੇ ਬਹੁਤ ਜ਼ੋਰ ਪਾਉਣ 'ਤੇ ਵੀ ਇਹੀ ਕਿਹੰਦਾ ਿਕ ਖ਼ਾਲਸਾਈ ਵਰਦੀ ਕਛਿਹਰਾ- ਕੁੜਤਾ ਹੀ ਸੋਹਣਾ ਲੱਗਦਾ ਹੈ। 26 ਜਨ ਪਰਉਪਕਾਰੀ ਆਏ
  30. ਸੰਤ ਸਰਬ-ਿਵਆਪੀ ਹੁੰਦੇ ਹਨ (ਸੰਤ) ਭਾਈ ਤੇਜਾ ਿਸੰਘ ਜੀ ਦੇ ਛੋਟੇ ਭੁਝੰਗੀ ਹਰੀ ਿਸੰਘ ਗੁਰਬਾਣੀ ਨਾਲ ਬਹੁਤ ਪੇਮ ਸੀ। ਉਹ ਗੁਟਕਾ ਸਾਿਹਬ ਪੰਜ-ਪੰਜ ਰੁਮਾਲ ਲਪੇਟ ਕੇ ਰੱਖਦਾ ਤੇ ਕਿਹੰਦਾ, "ਬਾਣੀ ਦੀ ਇੱਕ-ਇੱਕ ਤੁਕ ਗੁਰੂ ਦਾ ਰੂਪ ਹੈ।" ਭੁਝੰਗੀ ਬੱਿਚਆਂ ਨਾਲ ਪੇਮ ਰੱਖਦਾ ਤੇ ਸਾਧੂਆਂ ਨਾਲ ਬੜੇ ਅਦਬ ਨਾਲ ਵਰਤਦਾ। ਛੇਤੀ ਹੀ ਇਸ ਨੇ ਸਾਿਰਆਂ ਦਾ ਮਨ ਮੋਹ ਿਲਆ ਪਰ ਛੋਟੀ ਉਮਰ ਿਵੱਚ ਹੀ ਿਬਮਾਰ ਹੋ ਿਗਆ। ਅਨੇ ਕਾਂ ਅਗੰਮੀ ਬਚਨ ਕਰਨ ਲੱਗਾ। ਿਬਮਾਰੀ ਦੇ ਜ਼ੋਰ ਫੜਨ 'ਤੇ ਸੰਗਤ ਨੇ ਅਖੰਡ ਪਾਠ ਸਾਿਹਬ ਅਰੰਭ ਕੀਤਾ। ਰਾਤ ਦੇ ਸਮ ਭੁਝੰਗੀ ਦੀ ਮੰਜੀ ਸਰੋਵਰ ਦੀਆਂ ਪਰਕਰਮਾਂ ਿਵੱਚ ਡਾਹੀ ਅਤੇ ਭਾਈ ਤੇਜਾ ਿਸੰਘ ਜੀ ਨੇ ਪੁੱਿਛਆ, "ਕਾਕਾ! ਸੰਤ ਅਤਰ ਿਸੰਘ ਜੀ ਮਹਾਰਾਜ ਸੱਦ ਭੇਜੀਏ?" ਹਰੀ ਿਸੰਘ ਬੋਿਲਆ, "ਬਾਬਾ ਜੀ! ਸੰਤ, ਜੋ ਦੇਹ ਰੂਪ ਨਹ , ਸ਼ਬਦ ਗੁਰੂ ਦਾ ਸਰੂਪ ਤੇ ਸਰਬ ਿਵਆਪੀ ਹੁੰਦੇ ਹਨ, ਹਰ ਵਕਤ ਮੇਰੇ ਨਾਲ ਹਨ।" ਆਪਣੇ ਆਤਮ ਿਮਲਾਪ ਦਾ ਝਲਕਾਰਾ ਿਦਖਾ ਕੇ ਦੂਜੇ ਿਦਨ ਅੰਿਮਤ ਵੇਲੇ ਅਖੰਡ ਪਾਠ ਦੇ ਮੱਧ ਸਮ ਭੁਝੰਗੀ ਗੁਰਪੁਰੀ ਿਸਧਾਰ ਿਗਆ। 27 ਜਨ ਪਰਉਪਕਾਰੀ ਆਏ
  31. ਲੈਕਚਰ ਕਰਨ ਦੀ ਸੂਖਮ ਹਉਮੈ ਸੰਤ ਤੇਜਾ ਿਸੰਘ ਜੀ ਰਮਾ ਦੇ, "ਹਰ ਇੱਕ ਇਨਸਾਨੀ ਿਹਰਦੇ ਿਵੱਚ ਲੈਕਚਰ ਅਤੇ ਕਥਾ ਕੀਰਤਨ ਕਰਕੇ ਵਾਹ-ਵਾਹ ਕਰਾ ਕੇ ਮਾਣ ਵਿਡਆਈ ਲੈਣ ਦੀ ਸੂਖਮ ਇੱਛਾ ਹੁੰਦੀ ਹੈ। ਜਦ ਤੀਕਰ ਸਿਤਗੁਰੂ ਸੱਚੇ ਪਾਤਸ਼ਾਹ ਆਪਣੀ ਿਮਹਰ ਦੁਆਰਾ ਇਸ ਦੀ ਜੜ ਨਾ ਕੱਟ ਦੇਣ, ਇਹ ਕਮਜ਼ੋਰੀ ਕਦੀ ਨਾ ਕਦੀ ਬੰਦੇ ਆਦਰਸ਼ ਤ ਡੇਗ ਿਦੰਦੀ ਹੈ।" ਮਸਤੂਆਣੇ ਿਵਖੇ ਲਗਾਤਾਰ ਸੰਗਤਾਂ ਦੇ ਲੈਕਚਰ ਲਈ ਸੱਦੇ ਆਉਣ 'ਤੇ ਸੰਤ ਤੇਜਾ ਿਸੰਘ ਜੀ ਦੇ ਿਹਰਦੇ ਿਵੱਚ ਵੀ ਸੂਖਮ ਸੰਕਲਪ ਜਾਗ ਿਪਆ। ਹੁਕਮ-ਅਦੂਲੀ ਕਰਕੇ ਵਿਡਆਈ ਲਈ ਬਾਹਰ ਜਾਣ ਦੀ ਇੱਛਾ ਪੈਦਾ ਹੋ ਗਈ। ਪਰ ਿਜਸ ਦੇ ਿਸਰ 'ਤੇ ਪੂਰੇ ਗੁਰੂ ਦਾ ਹੱਥ ਹੋਵੇ, ਉਹ ਿਡਗਣ ਤ ਬਚ ਜਾਦ ਂ ਾ ਹੈ। ਰਾਤ ਗੁਰੂ ਨਾਨਕ ਦੇਵ ਜੀ ਨੇ ਇੱਕ ਚਾ ਸੂਰਜ ਵਤ ਚਮਕਦਾ ਬੁਰਜ ਿਦਖਾ ਕੇ ਿਕਹਾ, "ਬੱਚਾ! ਕਾਹਲ਼ਾ ਨ ਪਉ, ਅਸ ਇੱਥੇ ਹੀ ਿਗਆਨ ਦਾ ਪਕਾਸ਼ ਕਰਾਗ ਂ ੇ।" ਆਪ ਦਾ ਿਚਤ ਸ਼ਾਤ ਂ ਹੋ ਿਗਆ ਤੇ ਹੁਕਮ-ਅਦੂਲੀ ਦਾ ਸੰਕਲਪ ਨਸ਼ਟ ਹੋ ਿਗਆ। 28 ਜਨ ਪਰਉਪਕਾਰੀ ਆਏ
  32. ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ ਭਾਈ (ਸੰਤ) ਤੇਜਾ ਿਸੰਘ ਜੀ ਦੇ ਬਾਬਤ ਮਸਤੂਆਣੇ ਿਵਖੇ ਕਈ ਪੇਮੀਆਂ ਦੇ ਿਚਤ ਿਵੱਚ ਇਹ ਿਖ਼ਆਲ ਪੈਦਾ ਹੋਇਆ ਿਕ ਅਸ ਸਾਲਾ- ਂ ਬੱਧੀ ਇੱਥੇ ਸੇਵਾ ਦੀ ਟੋਕਰੀ ਢੋਈ ਹੈ। ਇਹ ਨਵਾਂ ਪੇਮੀ ਿਕੱਥ ਆਇਆ ਹੈ ਤੇ ਇਸ ਨਾਲ ਸੰਤ ਅਤਰ ਿਸੰਘ ਜੀ ਿਜਆਦਾ ਪੇਮ ਿਕ ਕਰਦੇ ਹਨ? ਈਰਖ਼ਾ ਵਸ ਪੁਰਾਣੇ ਸੇਵਾਦਾਰਾਂ ਨੇ ਕਈ ਜੁਗਤੀਆਂ ਵਰਤਣੀਆਂ ਸ਼ੁਰੂ ਕਰ ਿਦੱਤੀਆ। ਂ ਸਕੂਲ ਦੇ ਿਵਿਦਆਰਥੀਆਂ ਦੀ ਿਗਣਤੀ ਘਟਾਉਣ ਵਾਸਤੇ ਭੁਝੰਗੀ-ਭੁਝੰਗਣਾ ਤੰਗ ਕਰਨਾ ਸ਼ੁਰੂ ਕਰ ਿਦੱਤਾ ਤੇ ਸੰਤ ਅਤਰ ਿਸੰਘ ਜੀ ਮਹਾਰਾਜ ਦੇ ਪਾਸ ਕਈ ਢੰਗਾਂ ਨਾਲ ਿਸ਼ਕਾਇਤਾਂ ਕਰਨੀਆਂ ਸ਼ੁਰੂ ਕਰ ਿਦੱਤੀਆ। ਂ ਸੰਤ ਜੀ ਉਨਾਂ ਦੀਆਂ ਗੱਲਾਂ ਸੁਣਨ ਤ ਕਾ ਹੀ ਨਾਹ ਂ ਕਰਦੇ। ਜਦ ਪੇਮੀ ਨਾ ਟਲੇ ਤਾਂ ਸੰਤਾਂ ਨੇ ਸਮਝਾਉਣ ਦਾ ਯਤਨ ਕੀਤਾ ਿਕ ਭਾਈ! ਗੁਣੀ ਪੁਰਸ਼ ਅਮੋਲਕ ਹੀਰੇ ਹੁੰਦੇ ਹਨ। ਪੇਮੀਆਂ ਦੇ ਿਫਰ ਵੀ ਨਾ ਸਮਝਣ 'ਤੇ ਸੰਤ ਮਹਾਰਾਜ ਨੇ ਹੱਦ ਹੀ ਮੁਕਾ ਕੇ ਿਕਹਾ, "ਭਾਈ! ਸ਼ਰਨ ਆਏ ਦੀ ਲਾਜ ਰੱਖਣੀ ਆਿਦ ਤ ਗੁਰੂ-ਘਰ ਦੀ ਮਿਰਯਾਦਾ ਚਲੀ ਆਈ ਹੈ।” 29 ਜਨ ਪਰਉਪਕਾਰੀ ਆਏ
  33. ਮਨ ਦੀ ਸਿਹਜ ਅਵਸਥਾ ਮਸਤੂਆਣੇ ਿਵਖੇ (ਸੰਤ) ਭਾਈ ਤੇਜਾ ਿਸੰਘ ਜੀ, ਦੋ ਸਾਲ ਸੰਤ ਅਤਰ ਿਸੰਘ ਜੀ ਮਹਾਰਾਜ ਜੀ ਦੀ ਿਮਹਰ ਸਦਕਾ ਿਟਕੇ ਰਹੇ। ਸੰਤ ਅਤਰ ਿਸੰਘ ਜੀ ਜਦ ਬਾਹਰ ਆ ਦੇ ਤਾਂ ਕੋਈ ਨਾ ਕੋਈ ਮਨ ਵੱਸ ਕਰਨ ਦੀ ਜੁਗਤੀ ਤੇ ਸੇਵਾ ਦਾ ਨੁਕਤਾ ਸਮਝਾ ਜਾਦ ਂ ੇ। ਇੱਕ ਵਾਰੀ ਭਾਈ ਤੇਜਾ ਿਸੰਘ ਜੀ ਦਰਸ਼ਨ ਕਰਨ ਲਈ ਸੰਗਰੂਰ ਗਏ ਤਾਂ ਸੰਤ ਅਤਰ ਿਸੰਘ ਜੀ ਨੇ ਰਮਾਇਆ, "ਭਾਈ! ਸੱਪ ਡੱਬੀ ਿਵੱਚ ਪਾਣ ਵਾਙ ਂ ਣ, ਮਨ ਘੁੱਟ-ਘੁੱਟ ਕੇ ਵੱਸ ਕਰਨਾ ਵੀ ਠੀਕ ਨਹ । ਜੇਕਰ ਅਚਨਚੇਤ ਡੱਬੀ ਦਾ ਢੱਕਣ ਖੁੱਲ ਜਾਏ ਤਾਂ ਸੱਪ ਛਲ ਕੇ ਸਖ਼ਤ ਡੰਗ ਮਾਰਦਾ ਹੈ। ਇਵ ਹੀ ਮਨ ਹੈ, ਜੇ ਸਾਸ-ਸਾਸ ਿਸਮਰਨ ਕਰੀਏ ਤਾਂ ਹੀ ਵੱਸ ਆ ਦਾ ਹੈ। ਇਨਾਂ ਬਚਨਾਂ ਮਗਰ ਭਾਈ ਤੇਜਾ ਿਸੰਘ ਜੀ ਨੇ ਪੂਰਾ ਯਤਨ ਕੀਤਾ ਿਕ ਤੁਰਦੇ-ਿਫਰਦੇ, ਉਠਦੇ-ਬਿਹੰਦੇ, ਸੇਵਾ ਕਰਿਦਆ, ਂ ਕੋਈ ਦਮ ਵੀ ਿਬਰਥਾ ਨਾ ਜਾਵੇ। ਦਿਮ ਦਿਮ ਸਦਾ ਸਮਾਲਦਾ ਦੰਮੁ ਨ ਿਬਰਥਾ ਜਾਇ ॥ (੫੫੬) ਜੋ ਸਾਿਸ ਿਗਰਾਿਸ ਿਧਆਏ ਮੇਰਾ ਹਿਰ ਹਿਰ ਸੋ ਗੁਰਿਸਖੁ ਗੁਰੂ ਮਿਨ ਭਾਵੈ ॥ (੩੦੫) 30 ਜਨ ਪਰਉਪਕਾਰੀ ਆਏ
  34. ਭਸੌੜ ਕੰਿਨਆ ਿਵੱਿਦਆਲੇ ਦੀ ਸੇਵਾ ਬਾਬੂ ਤੇਜਾ ਿਸੰਘ ਭਸੌੜ ਵਾਲੇ ਨੇ ਅਨੇ ਕਾਂ ਵਾਰ ਬੇਨਤੀ ਕਰਕੇ ਸੰਤ ਅਤਰ ਿਸੰਘ ਜੀ ਮਹਾਰਾਜ ਤ ਉਨਾਂ ਦੀ ਇੱਛਾ ਦੇ ਿਵਰੁੱਧ, ਭਸੌੜ ਕੰਿਨਆ ਸਕੂਲ ਲਈ (ਸੰਤ) ਭਾਈ ਤੇਜਾ ਿਸੰਘ ਜੀ ਮੰਗ ਿਲਆ। ਸੰਤ ਜੀ ਮਹਾਰਾਜ ਨੇ ਰਮਾਇਆ, "ਚੰਗਾ ਭਾਈ! ਪੰਜ ਿਸੰਘ ਜਾ ਕੇ ਤੇਜਾ ਿਸੰਘ ਲੈ ਆਓ।" ਪੰਜ ਿਸੰਘ ਵੀ ਬਹਾਦਰਪੁਰ ਤ ਦੀਵਾਨ ਿਵੱਚ ਹਾਜ਼ਰ ਹੋ ਗਏ। ਆਸਾ ਦੀ ਵਾਰ ਦੇ ਭੋਗ ਦੇ ਮਗਰ ਗੱਡੇ 'ਤੇ ਅਸਬਾਬ ਲੱਦ, ਗੁਰੂ ਕੇ ਿਸੰਘਾਂ ਸਮੇਤ ਭਾਈ ਤੇਜਾ ਿਸੰਘ ਜੀ ਭਸੌੜ ਪੁੱਜੇ ਅਤੇ ਸਕੂਲ ਿਵੱਚ ਿਪੰਸੀਪਲ ਦੀ ਸੇਵਾ ਸੰਭਾਲੀ। ਿਵੱਿਦਆ ਦਾ ਕੰਮ ਸੋਹਣਾ ਤੁਰ ਿਪਆ। ਸਾਰੀਆਂ ਿਵਿਦਆਰਥਣਾਂ 'ਿਪਤਾ ਜੀ-ਿਪਤਾ ਜੀ' ਕਿਹਣ ਹੀ ਨਹ ਲੱਗ ਪਈਆ, ਂ ਸਗ ਸੱਚ-ਮੁੱਚ ਹੀ ਬੱਚੀਆਂ ਬਣ ਗਈਆ। ਂ ਕੁਦਰਤ ਦੀ ਨੇ ਤ ਬਾਬੂ ਤੇਜਾ ਿਸੰਘ ਦਾ ਗੁਰਬਾਣੀ ਪਤੀ ਸ਼ੰਕੇ ਵਾਲਾ ਅਤੇ ਿਨਸ਼ਰਧਕ ਰਵੱਈਆ ਦੇਖ, ਭਾਈ ਤੇਜਾ ਿਸੰਘ ਜੀ ਅਸਤੀਫ਼ਾ ਦੇਣਾ ਿਪਆ। ਉਸ ਤ ਬਾਅਦ ਛੇਤੀ ਹੀ ਭਸੌੜ ਦਾ ਸਕੂਲ ਟੱਟ ੁ ਿਗਆ। 31 ਜਨ ਪਰਉਪਕਾਰੀ ਆਏ
  35. 32 ਿਸ਼ਮਲੇ ਿਵੱਚ ਅੰਿਮਤ ਸੰਚਾਰ ਸੰਨ 1918 ਦੀਆਂ ਛੁੱਟੀਆਂ ਿਵੱਚ ਿਸ਼ਮਲੇ ਦੀ ਸਾਧ-ਸੰਗਤ ਨੇ (ਸੰਤ) ਭਾਈ ਤੇਜਾ ਿਸੰਘ ਜੀ ਯਾਦ ਕੀਤਾ। ਸਲਾਨਾ ਦੀਵਾਨ ਦੇ ਸਮਾਗਮ ਿਵੱਚ ਜਦ ਵੀਹ ਕੁ ਿਦਨ ਰਿਹ ਗਏ ਤਦ ਭਾਈ ਤੇਜਾ ਿਸੰਘ ਜੀ ਨੇ ਪਬੰਧਕਾਂ ਸੰਤ ਅਤਰ ਿਸੰਘ ਜੀ ਮਹਾਰਾਜ ਸੱਦਣ ਲਈ ਪੇਰਣਾ ਕੀਤੀ। ਪਿਹਲਾਂ ਤਾਂ ਪਬੰਧਕ ਕੁਝ ਿਗਣਤੀ ਿਵੱਚ ਪੈ ਗਏ ਿਕ ਸੰਤ ਜੀ ਦੇ ਨਾਲ ਜਥਾ ਖਾਸਾ ਹੁੰਦਾ ਹੈ ਤੇ ਉਨਾਂ ਦੇ ਆਉਣ-ਜਾਣ ਦਾ ਖ਼ਰਚ ਬਹੁਤ ਹੋਵੇਗਾ। ਬਾਅਦ ਿਵੱਚ ਭਾਈ ਤੇਜਾ ਿਸੰਘ ਜੀ ਦੇ ਸਮਝਾਉਣ 'ਤੇ ਸੰਤ ਅਤਰ ਿਸੰਘ ਜੀ ਦੀਵਾਨ ਤ ਦਸ ਿਦਨ ਪਿਹਲਾਂ ਸੱਦ ਿਲਆ। ਸੰਤਾਂ ਦਾ ਡੇਰਾ ਨਾਭਾ ਹਾਊਸ ਿਵੱਚ ਕਰਾਇਆ। ਸਵੇਰੇ ਸ਼ਾਮ ਦੀਵਾਨ ਸੱਜਦਾ। ਸੰਗਤ ਬਹੁਤ ਅਨੰ ਦ ਆਇਆ। ਅਿਜਹਾ ਅਸਰ ਿਪਆ ਿਕ 1923 ਤਕ ਹਰ ਸਾਲ ਸੰਤ ਅਤਰ ਿਸੰਘ ਜੀ ਇੱਥੇ ਆ ਦੇ ਰਹੇ। ਬੇਅੰਤ ਪੇਮੀ ਖੰਡੇ- ਬਾਟੇ ਦਾ ਅੰਿਮਤ-ਪਾਨ ਕਰ ਕੇ ਿਨਰਾਕਾਰ ਦੇ ਦੇਸ ਦੇ ਪਾਧ ਂ ੀ ਬਣੇ। ਜਨ ਪਰਉਪਕਾਰੀ ਆਏ
  36. ਬਨਾਰਸ ਯੂਨੀਵਰਿਸਟੀ ਜਾਣ ਦਾ ਹੁਕਮ ਸੰਤ ਅਤਰ ਿਸੰਘ ਜੀ ਮਹਾਰਾਜ ਪੇਮੀਆਂ ਨੇ ਦੱਿਸਆ ਿਕ ਅਕਾਲ ਕਾਲਜ ਦੀ ਇਮਾਰਤ ਬਣਾਉਣ ਿਵੱਚ ਕੋਈ ਰੁਕਾਵਟ ਪੈ ਸਕਦੀ ਹੈ। ਸੰਤ ਜੀ ਮੰਜੀ ਡਾਹ ਕੇ ਬੈਠ ਗਏ ਅਤੇ ਨ ਮਹੀਨੇ ਮਗਰ ਕਾਲਜ ਦੀ ਉਸਾਰੀ ਿਸਰੇ ਚਾੜ ਕੇ ਹੀ ਠ ੇ । ਉਸਾਰੀ ਦੌਰਾਨ 1919 ਿਵੱਚ (ਸੰਤ) ਭਾਈ ਤੇਜਾ ਿਸੰਘ ਜੀ ਨੇ ਗੁਜਰਾਵ ਂ ਾਲੇ ਜਾਣ ਦੀ ਆਿਗਆ ਮੰਗੀ ਤਾਂ ਸੰਤ ਅਤਰ ਿਸੰਘ ਜੀ ਮਹਾਰਾਜ ਨੇ ਿਹੰਦੂ ਯੂਨੀਵਰਿਸਟੀ ਵਾਲੇ ਗੁਰਮਤੇ ਬਾਰੇ ਪੁੱਿਛਆ। ਭਾਈ ਤੇਜਾ ਿਸੰਘ ਜੀ ਨੇ ਿਕਹਾ, "ਪੇਮੀ ਵਾਰ- ਵਾਰ ਸੱਦ ਰਹੇ ਹਨ ਤੇ ਿਲਖ ਰਹੇ ਹਨ ਿਕ ਗੁਜ਼ਾਰੇ ਮਾਤਰ ਪੰਜ ਸੌ ਰੁਪਏ ਮਾਹਵਾਰ ਲੈ ਲਵੋ।" ਸੰਤ ਜੀ ਮਹਾਰਾਜ ਨੇ ਹੁਕਮ ਿਦੱਤਾ ਿਕ ਇਸ ਗੱਲ ਮਨਜ਼ੂਰ ਕਰ ਲਵੋ। ਅਸ ਅਕਾਲ ਕਾਲਜ ਵਾਸਤੇ ਿਕਸੇ ਰਾਜੇ-ਮਹਾਰਾਜੇ ਪਾਸ ਮਦਦ ਨਹ ਮੰਗਣੀ। ਅੱਧਾ ਗੁਜ਼ਾਰਾ ਤੁਸ ਰੱਖਣਾ ਅਤੇ ਅੱਧਾ ਕਾਲਜ ਦੀ ਸੇਵਾ ਲਈ ਭੇਜੀ ਜਾਣਾ। ਕਲਕੱਤੇ ਤ ਕਾਲਜ ਲਈ ਗਾਰਡਰ ਅਤੇ ਲੋਹੇ ਦਾ ਸਮਾਨ ਵੀ ਭੇਜਣਾ। 33 ਜਨ ਪਰਉਪਕਾਰੀ ਆਏ
  37. ਅੰਿਮਤਸਰ ਿਵਖੇ ਕਾਗ ਂ ਰਸ ਦਾ ਸਮਾਗਮ ਅੰਗਰੇਜ਼ ਹਕੂਮਤ ਿਹੰਦੁਸਤਾਨ ਤ ਿਸੱਖਾਂ ਦੀ ਸਹਾਇਤਾ ਨਾਲ ਕੱਢਣ ਲਈ ਕਾਗ ਂ ਰਸ ਨੇ 1919 ਿਵੱਚ ਅੰਿਮਤਸਰ ਿਵਖੇ ਸਮਾਗਮ ਕੀਤਾ। ਸਮਾਗਮ ਿਵੱਚ ਰੌਲਾ ਪੈਣ ਕਰਕੇ ਸਮਾਗਮ ਅਸਫ਼ਲ ਹੋਣ ਦਾ ਡਰ ਹੋ ਿਗਆ। (ਸੰਤ) ਭਾਈ ਤੇਜਾ ਿਸੰਘ ਜੀ ਉਸੇ ਵੇਲੇ ਸੰਤ ਅਤਰ ਿਸੰਘ ਜੀ ਮਹਾਰਾਜ ਦੀ ਬਖਸ਼ੀ ਜੁਗਤੀ ਅਨੁਸਾਰ ਹੱਥ ਜੋੜ, ਗ਼ਰੀਬੀ ਧਾਰ ਕੇ ਇਸ ਘਮਸਾਨ ਵਾਲੇ ਪਾਸੇ ਵੜ ਗਏ ਤੇ ਥੋੜੇ ਸਮ ਿਵੱਚ ਸਾਰਾ ਬਲਾਕ ਪਰਿਖਆ। ਪਤੀਤ ਹੋਇਆ ਿਕ ਜਾਣ-ਬੁੱਝ ਕੇ ਕੁਝ ਪੇਮੀ ਰੌਲਾ ਪੁਆ ਕੇ ਸਮਾਗਮ ਿਤੱਤਰ-ਿਬੱਤਰ ਕਰਨਾ ਚਾਹੁੰਦੇ ਹਨ। ਭਾਈ ਤੇਜਾ ਿਸੰਘ ਜੀ ਡਾਇਸ 'ਤੇ ਮੁੜ ਆਏ। ਪੰਡਤ ਮਦਨ ਮੋਹਨ ਮਾਲਵੀਆ ਜੀ ਸਾਰੀ ਗੱਲ ਸਮਝਾ ਕੇ ਆਿਖਆ ਿਕ ਤੁਸ ਘਿੜਆਲ ਵਜਾ, ਸਾਰੀ ਖ਼ਲਕਤ ਚੀ- ਚੀ ਕਿਹ ਿਦਓ ਿਕ ਭਾਈ ਸਭ ਗ਼ਰੀਬੀ ਧਾਰ ਲਓ, ਭਾਵ ਕੋਈ ਿਛੱਤਰ ਜਾਂ ਚਪੇੜ ਵੀ ਮਾਰੇ ਤਦ ਵੀ ਨਾ ਬੋਲੋ, ਨਹ ਤਾਂ ਸਮਾਗਮ ਿਸਰੇ ਨਹ ਚੜ ਸਕੇਗਾ। ਪੰਡਤ ਮਦਨ ਮੋਹਨ ਮਾਲਵੀਆ ਜੀ ਨੇ ਭਾਈ ਤੇਜਾ ਿਸੰਘ ਜੀ ਦਾ ਦੱਿਸਆ ਢੰਗ ਵਰਤ ਕੇ ਸਮਾਗਮ ਿਸਰੇ ਚਾਿੜਆ। 34 ਜਨ ਪਰਉਪਕਾਰੀ ਆਏ
  38. ਅਕਾਲ ਤਖਤ ਦੀ ਸੇਵਾ ਦੂਜੀ ਿਸੱਖ ਲੀਗ ਦੇ ਸਮਾਗਮ ਅਰੰਭ ਹੋਣ ਤ ਦੋ ਿਦਨ ਪਿਹਲਾਂ (ਸੰਤ) ਭਾਈ ਤੇਜਾ ਿਸੰਘ ਜੀ ਲਾਹੌਰ ਪੁੱਜੇ। ਇੱਥੇ ਡੇਹਰਾ ਸਾਿਹਬ ਅੰਿਮਤ ਵੇਲੇ ਦੀਵਾਨ ਿਪੱਛ ਇੱਕ ਪੇਮੀ ਨੇ ਘਰ ਿਲਜਾ ਕੇ ਇਕਾਤ ਂ ਿਵੱਚ ਬੇਨਤੀ ਕੀਤੀ, "ਪਤਾ ਲੱਗਾ ਹੈ, ਅਕਾਲ ਤਖ਼ਤ ਸਾਿਹਬ ਤੇ ਿਨਹੰਗਾਂ ਦੇ ਦੋਵ ਦਲ ਖ਼ਾਸ ਸਮਾਂ ਦੇਖ ਕੇ ਕਬਜ਼ਾ ਕਰਨ ਲਈ ਆਉਣਗੇ। ਅਕਾਲੀਆਂ ਤੇ ਇਨਾਂ ਦਾ ਟਕਰਾਅ ਹੋਵੇਗਾ। ਿਫਰ ਪੁਿਲਸ ਆਵੇਗੀ ਅਤੇ ਉਸ ਦੇ ਮਗਰ ਹੀ ਫ਼ੌਜ। ਤੁਸ ਇਸ ਸਮਾਗਮ ਿਵੱਚ ਨਾ ਜਾਣਾ।" ਪਰ ਸੰਤ ਜੀ ਛੇਤੀ ਹੀ ਿਸੱਧੇ ਅਕਾਲ ਤਖ਼ਤ ਸਾਿਹਬ 'ਤੇ ਪੁੱਜੇ, ਪਰੋਵੀਜ਼ਨਲ ਕਮੇਟੀ ਦੇ ਮਬਰਾਂ ਸੱਦ ਭੇਿਜਆ ਤੇ ਸਭ ਨਾਲ ਬੈਠ ਕੇ ਇਸ ਮਾਮਲੇ ਨਿਜੱਠਣ ਦੀ ਿਵਚਾਰ ਕੀਤੀ। ਵਾਿਹਗੁਰੂ ਦੀ ਿ ਪਾ ਅਤੇ ਸੰਤ ਅਤਰ ਿਸੰਘ ਜੀ ਦੇ ਉਪਦੇਸ਼ ਅਨੁਸਾਰ ਆਪ ਜੀ ਨੇ ਅਕਾਲ ਤਖ਼ਤ ਸਾਿਹਬ 'ਤੇ ਪੰਥ ਦੀ ਇੱਕ ਬੜੀ ਵੱਡੀ ਆਪਸੀ ਟੱਕਰ ਨਾ ਹੋਣ ਿਦੱਤੀ। ਸੰਗਤ ਦੇ ਲੰਗਰ ਅਤੇ ਧਾਰਿਮਕ ਦੀਵਾਨ ਦੇ ਜਥੇਦਾਰ ਭਾਈ ਤੇਜਾ ਿਸੰਘ ਜੀ ਆਪ ਸਨ। 35 ਜਨ ਪਰਉਪਕਾਰੀ ਆਏ
  39. ਗੁਰੂ ਕੀ ਕੈਦ ਗੁਰੂ ਕੇ ਬਾਗ਼ ਦਾ ਮੋਰਚਾ ਸ਼ੁਰੂ ਹੋਣ 'ਤੇ ਪੰਥ ਿਵੱਚ ਬੜਾ ਜੋਸ਼ ਫੈਿਲਆ। ਗੁਰੂ ਕੇ ਿਸੱਖਾਂ ਨੇ ਅਸਿਹ ਕਸ਼ਟ ਸਹਾਰ ਕੇ ਆਪਣੀ ਿਨਰਭੈਤਾ ਤੇ ਸਿਹਨਸ਼ੀਲਤਾ ਦੀ ਿਮਸਾਲ ਸਾਰੇ ਸੰਸਾਰ ਿਵੱਚ ਕਾਇਮ ਕਰ ਿਦੱਤੀ। (ਸੰਤ) ਭਾਈ ਤੇਜਾ ਿਸੰਘ ਜੀ ਦੇ ਿਦਲ ਿਵੱਚ ਵੀ ਉਛਾਲਾ ਆਇਆ ਿਕ ਮ ਵੀ ਇਸ ਜਥੇ ਿਵੱਚ ਸ਼ਾਮਲ ਹੋ ਕੇ ਅੰਗਰੇਜ਼ਾਂ ਦੀ ਕੈਦ ਿਵੱਚ ਜਾਵਾ। ਂ ਉਨਾਂ ਸੰਤ ਅਤਰ ਿਸੰਘ ਜੀ ਮਹਾਰਾਜ ਪਾਸ ਆਿਗਆ ਲੈਣ ਲਈ ਕਾਝ ਂ ਲੇ ਪੁੱਜ ਕੇ ਿਦਲ ਦੀ ਿਵਿਥਆ ਆਖ ਸੁਣਾਈ। ਸੰਤ ਜੀ ਮਹਾਰਾਜ ਨੇ ਰਮਾਇਆ, "ਤੁਸ ਤਾਂ ਅੱਗੇ ਹੀ ਗੁਰੂ ਕੀ ਕੈਦ ਿਵੱਚ ਹੋ, ਤੁਹਾ ਿਕਧਰੇ ਜਾਣ ਦੀ ਲੋੜ ਨਹ ; ਮਸਤੂਆਣੇ ਸੇਵਾ ਕਰੀ ਜਾਓ।" ਿਫਰ ਿਕਹਾ, "ਭਾਈ! ਅਸੀ ਤਾਂ ਫ਼ਕੀਰ ਹਾ। ਂ ਵੱਡੀ ਿ ਪਾਨ ਧਾਰਨ ਨਹ ਕੀਤੀ ਪਰ ਇਹ ਠੀਕ ਨਹ , ਿ ਪਾਨ ਧਾਰੀ ਖ਼ਾਲਸੇ ਦੇ ਕੇਸਾਂ ਤੇ ਬੂਟ ਰੱਖੇ ਜਾਣ ਤੇ ਗੁਰੂ ਕੀ ਿਨੰ ਦਾ ਕੀਤੀ ਜਾਵੇ। ਮਹਾਤਮਾ ਗਾਧ ਂ ੀ ਦੇ ਚੱਕਰ ਅਧੀਨ ਮਾਰ ਖਾਣ ਨਾਲ ਖ਼ਾਲਸੇ ਦੀ ਅਣਖ਼ ਿਵੱਚ ਫ਼ਰਕ ਪਵੇਗਾ।" ਹੁਕਮ ਮੰਨ ਕੇ ਭਾਈ ਤੇਜਾ ਿਸੰਘ ਜੀ ਮਸਤੂਆਣੇ ਸੇਵਾ ਿਵੱਚ ਆ ਜੁਟੇ। 36 ਜਨ ਪਰਉਪਕਾਰੀ ਆਏ
  40. ਬਰਮਾ ਦਾ ਦੌਰਾ (ਸੰਤ) ਭਾਈ ਤੇਜਾ ਿਸੰਘ ਜੀ ਬਰਮਾ ਦੌਰੇ ਲਈ 1921 ਿਵੱਚ ਕਲਕੱਤੇ ਹੁੰਦੇ ਹੋਏ ਜਹਾਜ਼ ਰਾਹ ਰੰਗੂਨ ਪੁੱਜੇ। ਡਾ: ਰਣਧੀਰ ਿਸੰਘ ਬੜੇ ਪੇਮ ਨਾਲ ਆਪ ਗੁਰਦੁਆਰਾ ਸਾਿਹਬ ਲੈ ਗਏ। ਬਰਮੀਆਂ ਸਮਝਾਉਣ ਿਹੱਤ ਅੰਗਰੇਜ਼ੀ ਿਵੱਚ ਲੈਕਚਰ ਕਰਵਾਏ। ਸੰਤ ਅਤਰ ਿਸੰਘ ਜੀ ਦੇ ਬਖਸ਼ੇ ਹੋਏ ਉਪਦੇਸ਼ਾਂ ਨੇ ਅਸਚਰਜ ਰੰਗ ਿਲਆਦ ਂ ਾ। ਸੰਗਤ ਨੇ ਿਮਲ ਕੇ ਭਾਈ ਤੇਜਾ ਿਸੰਘ ਜੀ ਲਈ ਬਰਮਾ ਦੌਰੇ ਦਾ ਪੋਗਰਾਮ ਬਣਾਇਆ ਅਤੇ ਬੇਨਤੀ ਕੀਤੀ ਿਕ ਤੁਸ ਮਾਡ ਂ ਲੇ, ਸੈਗੋ, ਮੈਿਮਓ, ਲਾਸ਼ੋ, ਕਲੋ, ਰੰਗੂਨ, ਪੇਮ, ਮੈਗਈ, ਯਨਾਯਾਮ, ਸੰਗੇ, ਸ਼ਵੈਬੋ ਅਤੇ ਹੋਰ ਘੇ ਸ਼ਿਹਰਾਂ ਿਵੱਚ ਗੁਰੂ ਕੇ ਿਸੱਖਾ, ਂ ਬਰਮੀਆਂ ਤੇ ਹੋਰ ਕੌਮਾਂ ਗੁਰੂ ਨਾਨਕ ਦਾ ਸੁਨੇ ਹਾ ਜ਼ਰਰ ੂ ਦੇ ਕੇ ਜਾਓ। ਸਾਰਾ ਪੋਗਰਾਮ ਪੰਜ ਕੁ ਹਫ਼ਤੇ ਦਾ ਬਣ ਿਗਆ। ਅਕਾਲ ਕਾਲਜ ਿਵਖੇ ਮਾਘੀ ਦਾ ਜੋੜ ਮੇਲਾ ਆਉਣ ਕਰਕੇ ਿਦਲ ਿਵੱਚ ਿਪੱਛੇ ਮੁੜਨ ਦੀ ਿਖੱਚ ਸੀ, ਪਰ ਸੰਗਤ ਦਾ ਪੇਮ ਨਜ਼ਰ-ਅੰਦਾਜ਼ ਨਾ ਕਰ ਸਕੇ। 37 ਜਨ ਪਰਉਪਕਾਰੀ ਆਏ
  41. ਿਸੱਖ ਲੀਗ ਸਮਾਗਮ ਿਵੱਚ ਭਾਗ ਲੈਣਾ ਸੰਨ 1922 ਲਾਹੌਰ ਿਵਖੇ ਿਸੱਖ ਲੀਗ ਦੇ ਦੂਜੇ ਸਮਾਗਮ ਿਵੱਚ ਸਾਧ-ਸੰਗਤ ਨੇ ਲੰਗਰ ਅਤੇ ਧਾਰਿਮਕ ਦੀਵਾਨ ਦੀ ਜਥੇਦਾਰੀ ਸੰਤ ਤੇਜਾ ਿਸੰਘ ਜੀ ਬਖਸ਼ੀ। ਇੱਕ ਸੈਸ਼ਨ ਿਵੱਚ ਮਹਾਤਮਾ ਗਾਧ ਂ ੀ ਅਤੇ ਪੰਡਤ ਮਦਨ ਮੋਹਨ ਮਾਲਵੀਆ ਜੀ ਵੀ ਆਏ। ਕੁਦਰਤੀ, ਗਾਧ ਂ ੀ ਜੀ ਦੀ ਕੁਰਸੀ ਸੰਤ ਤੇਜਾ ਿਸੰਘ ਜੀ ਦੇ ਨਾਲ ਸੀ। ਮਹਾਤਮਾ ਜੀ ਸੰਤਾਂ ਨੇ ਿਕਹਾ, "ਹੱਥ ਚੁੱਕਣ ਬਗ਼ੈਰ ਤੁਹਾਡੀ ਨਾ-ਿਮਲਵਰਤਣ ਦੀ ਿਫ਼ਲਾਸਫ਼ੀ ਿਵੱਚ ਇੱਕ ਦੂਜੇ ਤ ਿਵਰੁੱਧ ਦੋ ਲਿਹਰਾਂ ਹਨ। ਨਾ- ਿਮਲਵਰਤਣ ਿਵੱਚ ਨਫ਼ਰਤ ਦਾ ਬੀਜ ਹੈ। ਿਜੱਥੇ ਦਵੈਤ ਆ ਗਈ, ਓਥੇ ਡੰਡਾ ਜ਼ਰੂਰ ਥਾਂ ਲੱਭ ਲਦਾ ਹੈ। ਇਸ ਵਾਸਤੇ ਤੁਹਾਡੀ ਇਹ ਲਿਹਰ ਕਾਮਯਾਬ ਨਹ ਹੋ ਸਕਦੀ। ਸ਼ਾਤ ਂ ਮਈ ਸਿਤਆਗਿਹ ਤਾਂ ਸ਼ਬਦ ਿਵੱਚ ਲੀਨ ਹੋਣਾ ਹੈ।" ਲੀਗ ਿਵੱਚ ਅਨੇ ਕਾਂ ਮਤੇ ਪਾਸ ਕੀਤੇ ਗਏ। ਸੰਤ ਜੀ ਨੇ ਗੁਰੂ-ਘਰ ਦੇ ਸਿਤਕਾਰ ਮੁੱਖ ਰੱਖਦੇ ਹੋਏ, ਸੰਗਤ ਬੇਨਤੀ ਕਰਕੇ ਗੁਰੂ-ਘਰ ਦੇ ਪਬੰਧ ਲਈ ਿਗਆਰਾਂ ਿਸੰਘਾਂ ਦੀ ਪੋਵੀਜ਼ਨਲ ਕਮੇਟੀ ਬਣਵਾਈ। 38 ਜਨ ਪਰਉਪਕਾਰੀ ਆਏ
  42. ਗੁਰਮਿਤ ਮਾਰਗ ਦੀ ਕਸਵੱਟੀ ਕਬੀਰ ਗੁਰੁ ਲਾਗਾ ਤਬ ਜਾਨੀਐ ਿਮਟੈ ਮੋਹੁ ਤਨ ਤਾਪ ॥ ਹਰਖ ਸੋਗ ਦਾਝੈ ਨਹੀ ਤਬ ਹਿਰ ਆਪਿਹ ਆਪ ॥ (੧੩੭੪) ਪਰ ੁ ਾਣੇ ਈਰਖਾਲੂ ਸਵ ੇ ਾਦਾਰਾਂ ਨੇ (ਸਤ ੰ ) ਭਾਈ ਤਜ ੇ ਾ ਿਸਘ ੰ ਜੀ ਦੀਆਂ ਿਸ਼ਕਾਇਤਾਂ ਸਤ ੰ ਅਤਰ ਿਸਘ ੰ ਜੀ ਪਾਸ ਭਜ ੇ ੀਆਂ ਿਕ ਇਸ ਪਮ ੇ ੀ ਨੇ ਮਾਇਆ ਖਰ ੁ ਦ-ਬਰ ੁ ਦ ਕਰ ਿਦਤ ੱ ੀ ਹ, ੈ ਿਜਸ ਨਾਲ ਸਥਾਨ ਘਾਟਾ ਪੈ ਿਰਹਾ ਹ। ੈ ਸਤ ੰ ਾਂ ਦੇ ਸਮਝਾਉਣ 'ਤੇ ਵੀ ਜਦ ਇਹ ਪਮ ੇ ੀ ਿਸ਼ਕਾਇਤਾਂ ਕਰਨ ਨਾ ਹਟੇ ਤਾਂ ਸਤ ੰ ਾਂ ਨੇ ਭਾਈ ਤਜ ੇ ਾ ਿਸਘ ੰ ਿਕਹਾ ਿਕ ਤਸ ੁ ਹਣ ੁ ਗਜ ੁ ਰਾਵ ਂ ਾਲੇ ਜਾਓ ਅਤੇ ਥੇ ਨਾਮ-ਬਾਣੀ ਿਸਮਰ ਕੇ ਸਵ ੇ ਾ ਕਰ। ੋ ਜੋ 10,000 ਕਰਜ਼ਾ ਸਥਾਨ 'ਤੇ ਚਿੜਆ ਹ, ੈ ਉਸ ਿਕਸੇ ਨਾ ਿਕਸੇ ਤਰੀਕੇ ਨਾਲ ਲਾਹ ਿਦਓ, ਤਾਂ ਜੋ ਈਰਖਾਲੂ ਸਵ ੇ ਾਦਾਰ ਸ਼ਾਤ ਂ ਹੋ ਜਾਣ। ਹਕ ੁ ਮ ਅਨੁਸਾਰ (ਸਤ ੰ ) ਭਾਈ ਤਜ ੇ ਾ ਿਸਘ ੰ ਗਜ ੁ ਰਾਵ ਂ ਾਲੇ ਪਹਚ ੁੰ ੇ ਅਤੇ ਆਪਣੀ ਕੋਠੀ ਗਿਹਣੇ ਰਖ ੱ ਕੇ ਮਸਤਆ ੂ ਣੇ ਦਾ 10,000 ਦਾ ਕਰਜ਼ਾ ਉਤਾਰ ਿਦਤ ੱ ਾ ਅਤੇ ਸਤ ੰ ਜੀ ਮਹਾਰਾਜ ਦਾ ਹਕ ੁ ਮ ਮਨ ੰ ਨਾਮ- ਬਾਣੀ ਿਸਮਰਨ ਕਰ ਕੇ ਥ ਦੀ ਸਗ ੰ ਤ ਦੀ ਅਤਟ ੁੱ ਪਰ ੇ ਣਾ ਦੇ ਨਾਲ ਗਜ ੁ ਰਾਵ ਂ ਾਲੇ ਖਾਲਸਾ ਕਾਲਜ ਦੀ ਸਵ ੇ ਾ ਿਵਚ ੱ ਡਟ ਗਏ। ਆਪ ਕਝ ੁ ਿਦਨਾਂ ਬਾਅਦ ਵਰ ੈ ਾਗ ਿਵਚ ੱ ਸਤ ੰ ਅਤਰ ਿਸਘ ੰ ਜੀ ਦੇ ਦਰਸ਼ਨ ਕਰਨ ਆਏ ਤਾਂ ਸਤ ੰ ਾਂ ਨੇ ਸ: ਲਾਭ ਿਸਘ ੰ ਵਲ ੱ ਵਖ ੇ ਕੇ ਿਕਹਾ, "ਭਾਈ! ਏਸ ਵਲ ੇ ੇ ਤਾਂ ਤਜ ੇ ਾ ਿਸਘ ੰ ਿਵਚ ੱ ਕੋਈ ਮਹ ੋ ਨਹ । ਿਪਛਲੇ ਸਜ ੰ ਗ ੋ ਾਂ ਕਰਕੇ ਸਾਮਣੇ ਆਇਆ ਥੜ ੋ ਾ ਬਹਤ ੁ ਜਾਗ ਪਦਾ ਹ। ੈ ਤਨ, ਮਨ ਤਜ ੇ ਾ ਿਸਘ ੰ ਦਾ ਤੇ ਧਨ ਤਹ ੁ ਾਡਾ, ਦਵ ੋ ਿਮਲ ਕੇ ਕਾਲਜ ਚਲਾਓ।" ਇਸੇ ਸਮ ਬਾਬਾ ਸਾਿਹਬ ਿਸਘ ੰ ਜੀ ਚੀ- ਚੀ ਕਿਹਣ ਲਗ ੱ , ੇ "ਸਚ ੱ ੇ ਪਾਿਤਸ਼ਾਹ! ਪਮ ੇ ੀ ਐਵ ਆਖਦੇ ਸਨ ਤਜ ੇ ਾ ਿਸਘ ੰ ਖਾ ਿਗਆ। ਮ ਸਾਰੀ ਖਡ ੇ ਅਖ ੱ ਦਖ ੇ ੀ ਹ, ੈ ਹਜ਼ਾਰ ਆ ਦਾ ਤੇ ਦੋ ਹਜ਼ਾਰ ਖਰਚ ਹਦ ੁੰ ਾ।" ਸਤ ੰ ਾਂ ਨੇ ਿਕਹਾ, "ਖਾ ਿਗਆ ਜਾਂ ਨਾ ਖਾ ਿਗਆ ਦੀ ਤਾਂ ਕੋਈ ਗਲ ੱ ਹੀ ਨਹ , ਇਹ ਤਾਂ ਤਜ ੇ ਾ ਿਸਘ ੰ ਦੀ ਪੀਿਖਆ ਸੀ।" 39 ਜਨ ਪਰਉਪਕਾਰੀ ਆਏ
  43. ਸੰਤ ਚਰਨ ਧਰਉ ਮਾਥੈ ਬਾਲੇਵਾਲ ਗੁਰੂ ਗੰਥ ਸਾਿਹਬ ਜੀ ਦਾ ਪਾਠ ਕਰਿਦਆਂ (ਸੰਤ) ਭਾਈ ਤੇਜਾ ਿਸੰਘ ਜੀ ਦੇ ਿਹਰਦੇ ਿਵੱਚ ਇਹ ਤੁਕ ਵੱਸ ਗਈ: ਸੰਤ ਚਰਨ ਧਰਉ ਮਾਥੈ ਚਾਦ ਂ ਨਾ ਿਗਿਹ ਹੋਇ ਅੰਧੇਰੈ ॥ (੧੩੦੧) ਿਚਤ ਿਵੱਚ ਇੱਕ ਤੀਬਰ ਸੰਕਲਪ ਪੈਦਾ ਹੋਇਆ ਿਕ ਸਿਤਗੁਰੂ ਕੋਈ ਐਸਾ ਵਡਭਾਗਾ ਸਮਾਂ ਬਣਾਵੇ ਤਾਂ ਜੋ ਸੰਤ ਅਤਰ ਿਸੰਘ ਜੀ ਮਹਾਰਾਜ ਦੇ ਚਰਨ ਮੱਥੇ 'ਤੇ ਿਟਕਣ ਅਤੇ ਕਈ ਜਨਮਾਂ ਦੇ ਪੁੱਠ ੇ ਲੇਖ ਿਸੱਧੇ ਹੋ ਜਾਣ। ਉਸੇ ਿਦਨ ਪਾਠ ਉਪਰੰਤ ਭਾਈ ਤੇਜਾ ਿਸੰਘ ਜੀ, ਸੰਤ ਅਤਰ ਿਸੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਗਏ ਤੇ ਨਮਸਕਾਰ ਕਰ, ਚਰਨਾਂ ਿਵੱਚ ਬੈਠ ਗਏ। ਸੰਤ ਜੀ ਨੇ ਰਮਾਇਆ, "ਭਾਈ ਤੇਜਾ ਿਸੰਘ! ਇੱਕ ਪੇਮੀ ਸਾ ਰੈਫ਼ਲ ਦਾ ਤੇਲ ਦੇ ਿਗਆ ਹੈ। ਇਸ ਦੀ ਮਾਲਸ਼ ਸਾਡੀਆਂ ਲੱਤਾਂ ਵਾਸਤੇ ਬੜੀ ਚੰਗੀ ਹੈ। ਤੁਸ ਹਰ ਰੋਜ਼ ਸਾਡੀ ਮਾਲਸ਼ ਕਿਰਆ ਕਰੋ।" ਅੰਤਰਜਾਮੀ ਸੰਤਾਂ ਨੇ ਭਾਈ ਤੇਜਾ ਿਸੰਘ ਜੀ ਦਾ ਸੰਕਲਪ ਪੂਰਾ ਕੀਤਾ। ਭਾਈ ਤੇਜਾ ਿਸੰਘ ਜੀ ਹਰ ਰੋਜ਼ ਸੰਤ ਜੀ ਮਹਾਰਾਜ ਦੀਆਂ ਲੱਤਾਂ ਦੀ ਮਾਲਸ਼ ਕਰਦੇ। ਚਰਨ ਮਸਤਕ 'ਤੇ ਧਰ ਕੇ ਰੱਬੀ ਛੋਹ ਦੁਆਰਾ ਉਹ ਅਨੰ ਦ ਪਾਪਤ ਕਰਦੇ ਿਜਸ ਦਾ ਵਰਨਣ ਿਲਖਤ ਤ ਬਾਹਰ ਹੈ। 40 ਜਨ ਪਰਉਪਕਾਰੀ ਆਏ
  44. 41 ਫਕੀਰੀ ਕੀ ਹੈ? ਸੰਤ ਅਤਰ ਿਸੰਘ ਜੀ ਵੱਲ (ਸੰਤ) ਭਾਈ ਤੇਜਾ ਿਸੰਘ ਜੀ ਗੁਜਰਾਵ ਂ ਾਲੇ ਦੇ ਨਵ ਉਸਰੇ ਗੁਰਦੁਆਰੇ ਿਵੱਚ, ਸੀ ਗੁਰੂ ਗੰਥ ਸਾਿਹਬ ਜੀ ਦੇ ਪਕਾਸ਼ ਲਈ ਜਾਣ ਦਾ ਹੁਕਮ ਹੋਇਆ ਤਾਂ ਉਨਾਂ ਬੇਨਤੀ ਕੀਤੀ, "ਹਜ਼ੂਰ! ਹੁਣ ਤਾਂ ਆਪਣੇ ਚਰਨਾਂ ਿਵੱਚ ਹੀ ਰੱਖੋ।" ਸੰਤ ਅਤਰ ਿਸੰਘ ਜੀ ਨੇ ਿਕਹਾ, "ਭਾਈ! ਫ਼ਕੀਰੀ ਦੇ ਿਤੰਨ ਅੱਖ਼ਰ ਹਨ: ਫਫਾ-ਫ਼ਨਾਹ, ਕਕਾ-ਿਕਨਾਰੇ, ਰਾਰਾ-ਰਿਹਮ ਿਦਲ। ਜੇ ਇਹ ਧਾਰਨ ਕਰਨੇ ਹਨ ਤਾਂ ਇਧਰ ਆ ਜਾਓ ਨਹ ਤਾਂ ਿਜੱਥੇ ਹੋ ਥੇ ਹੀ ਿਟਕੇ ਰਹੋ।" ਭਾਈ ਤੇਜਾ ਿਸੰਘ ਜੀ ਨੇ ਸਿਤ ਬਚਨ ਕਿਹ ਗੁਜਰਾਵ ਂ ਾਲੇ ਜਾਣਾ ਪਰਵਾਨ ਕੀਤਾ। ਓਸੇ ਵੇਲੇ ਹੀ ਸੰਤ ਅਤਰ ਿਸੰਘ ਜੀ ਦਾ ਕਸ਼ਮੀਰ ਜਾਣ ਦਾ ਪੋਗਰਾਮ ਬਣ ਿਗਆ। ਸੰਤਾਂ ਨੇ ਭਾਈ ਤੇਜਾ ਿਸੰਘ ਜੀ ਦੀ ਬਾਹ ਂ ਫੜ ਕੇ ਿਕਹਾ, "ਅਸ ਗੁਜਰਾਵ ਂ ਾਲੇ ਸੀ ਗੁਰੂ ਗੰਥ ਸਾਿਹਬ ਜੀ ਦਾ ਪਕਾਸ਼ ਕਰਕੇ ਕਸ਼ਮੀਰ ਜਾਵਾਗ ਂ ੇ। ਤੁਸ ਗੁਜਰਾਵ ਂ ਾਲੇ ਕਾਲਜ ਦੀ ਨੌ ਕਰੀ ਛੱਡ ਕੇ ਸਾਡੇ ਨਾਲ ਹੀ ਚੱਲਣਾ।" ਭਾਈ ਤੇਜਾ ਿਸੰਘ ਜੀ ਨੇ ਸਿਤ ਬਚਨ ਕਿਹ ਕੇ ਿਪੰਸੀਪਲ ਦੀ ਨੌ ਕਰੀ ਛੱਡ ਿਦੱਤੀ ਅਤੇ ਸੰਤ ਅਤਰ ਿਸੰਘ ਮਹਾਰਾਜ ਨਾਲ ਕਸ਼ਮੀਰ ਗਏ। ਸੀ ਨਗਰ ਭਾਈ ਧਰਮ ਿਸੰਘ ਠ ੇ ਕੇਦਾਰ ਦੀ ਕੋਠੀ ਿਵੱਚ ਰਿਹ ਕੇ ਪੰਥ ਦੇ ਕਈ ਮਸਿਲਆਂ 'ਤੇ ਵੀਚਾਰ ਹੋਈ। ਦਮਦਮਾ ਸਾਿਹਬ ਗੁਰੂ ਕਾਸ਼ੀ ਿਵਖੇ ਪੰਥ ਿਹੱਤ ਕਈ ਅਿਹਮ ਕਾਰਜ ਸ਼ੁਰੂ ਕਰਨ ਦੀ ਵੀਚਾਰ ਵੀ ਹੋਈ। ਜਨ ਪਰਉਪਕਾਰੀ ਆਏ
  45. ਮਾਤਾ ਜੀ ਦਾ ਜੋਤੀ ਜੋਿਤ ਸਮਾਉਣਾ (ਸੰਤ) ਤੇਜਾ ਿਸੰਘ ਜੀ ਆਪਣੀ ਮਾਤਾ ਰਾਮ ਕੌਰ ਜੀ ਦੀ ਿਖੱਚ ਕਰਕੇ ਹਰੀਪੁਰ ਗਏ। ਮਾਤਾ ਜੀ ਨੇ ਿਕਹਾ, "ਪੁੱਤ! ਮਸਤੂਆਣੇ ਜਾਣ ਜੀ ਕਰਦਾ ਹੈ।" ਸੰਤ ਜੀ ਮਾਤਾ ਜੀ ਦੀ ਅੰਦਰਲੀ ਰਮਜ਼ ਸਮਝ ਗਏ ਅਤੇ ਆਿਖਆ, "ਚੰਗਾ ਮਾ! ਂ ਲੈ ਚੱਲਾਗ ਂ ੇ ਪਰ ਿਫਰ ਚੂਹੇ ਦੀ ਖੁੱਡ (ਘਰ) ਿਵੱਚ ਨਹ ਵੜਨਾ।" ਮਾਤਾ ਜੀ ਨ ੇ ਭੋਲੇ ਭਾਅ ਆਿਖਆ, "ਸਿਤ ਬਚਨ।" ਮਾਤਾ ਜੀ ਮਸਤੂਆਣੇ ਪਹੁੰਚੇ। ਇੱਕ ਿਦਨ ਆਪਣੇ ਹੱਥ ਗੁਰਸਾਗਰ ਸਾਿਹਬ ਦੀਆਂ ਸਾਰੀਆਂ ਮਾਈਆਂ ਪਸ਼ਾਦ ਛਕਾ ਕੇ ਲੇਟ ਗਏ। ਮਾਤਾ ਜੀ ਨੇ ਆਪਣਾ ਕਫ਼ਣ ਪਿਹਲਾਂ ਹੀ ਿਤਆਰ ਕਰ ਰੱਿਖਆ ਸੀ ਅਤੇ ਆਪਣੇ ਨਿਮਤ ਪੰਜ ਸਿਹਜ ਪਾਠਾਂ ਦੇ ਭੋਗ ਪੁਆ ਚੁੱਕੇ ਸਨ। 1931 ਿਵੱਚ ਸੰਤ ਤੇਜਾ ਿਸੰਘ ਜੀ ਦੇ ਹੱਥ ਅਖੀਰਲੀ ਵਾਰ ਜਲ ਛਕ, ਹੱਥ ਜੋੜ ਕੇ ਸਿਤਗੁਰੂ ਅੱਗੇ ਅਰਦਾਸ ਕਰਦੇ ਹੋਏ, ਗੁਰਚਰਨਾਂ ਿਵੱਚ ਅਲੋਪ ਹੋ ਗਏ। 42 ਜਨ ਪਰਉਪਕਾਰੀ ਆਏ
  46. ਪੂਰਬੀ ਅਫਰੀਕਾ ਿਵੱਚ ਿਸੱਖੀ ਪਚਾਰ ਸੰਤ ਮਨੀ ਿਸੰਘ ਜੀ ਪੂਰਬੀ ਅਫ਼ਰੀਕਾ ਿਵੱਚ ਗੁਰਮਿਤ ਦਾ ਪਚਾਰ ਕਰਦੇ ਸਨ। ਉਨਾਂ ਦੀ ਪੇਰਨਾ ਕਰਕੇ ਅਫ਼ਰੀਕਾ ਦੀ ਸੰਗਤ ਨੇ ਸੰਤ ਤੇਜਾ ਿਸੰਘ ਜੀ ਮਹਾਰਾਜ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸੰਤ ਜੀ ਸਤੰਬਰ 1953 ਮੋਬਾਸਾ ਹੁੰਦੇ ਹੋਏ ਨੈ ਰੋਬੀ ਪੁੱਜੇ। ਇੱਥ ਸੰਗਤਾਂ ਦੀ ਿਖੱਚ ਕਰਕੇ ਕੀਨੀਆ, ਯੁਗੰਡਾ, ਤਨਜ਼ਾਨੀਆ ਿਵੱਚ ਨਾਮ-ਬਾਣੀ ਦਾ ਪਚਾਰ ਕਰਕੇ ਬੇਅੰਤ ਸੰਗਤਾਂ ਅੰਿਮਤ ਛਕਾ, ਗੁਰੂ ਕਲਗੀਆਂ ਵਾਲੇ ਦੇ ਚਰਨਾਂ ਨਾਲ ਜੋਿੜਆ। ਯੁਗੰਡਾ ਿਵੱਚ ਸੰਤ ਜੀ ਮਹਾਰਾਜ ਨੇ ਬੜੇ ਜ਼ੋਰਦਾਰ ਲਫ਼ਜ਼ਾਂ ਨਾਲ ਿਹੰਦੁਸਤਾਨੀ ਭਰਾਵਾਂ ਇਹ ਤਾਕੀਦ ਕੀਤੀ ਿਕ ਉਹ ਯੁਗੰਡਾ ਵਾਸੀਆਂ ਨਾਲ ਪੂਰਾ ਪੇਮ ਕਰਨ। ਆਪਣਾ ਿਟਕਾਣਾ ਿਹੰਦੁਸਤਾਨ ਜਾਂ ਹੋਰ ਦੇਸਾਂ ਿਵੱਚ ਵੀ ਬਣਾ ਲੈਣ ਿਕ ਿਕ ਇਸ ਦੇਸ ਿਵੱਚ ਉਨਾਂ ਉਜੜਨਾ ਪੈਣਾ ਹੈ। ਿਜਨਾਂ ਪੇਮੀਆਂ ਨੇ ਸੰਤ ਜੀ ਮਹਾਰਾਜ ਦੇ ਬਚਨ 'ਤੇ ਅਮਲ ਕੀਤਾ, ਉਹ ਸੁਖੀ ਰਹੇ। ਕੁਝ ਸਾਲਾਂ ਬਾਅਦ ਯੁਗੰਡਾ ਦੇ ਰਾਸ਼ਟਰਪਤੀ ਫ਼ੌਜੀ ਜਰਨੈ ਲ ਇਦੀ ਅਮੀਨ ਨੇ ਿਹੰਦੁਸਤਾਨੀਆਂ 'ਤੇ ਬਹੁਤ ਜ਼ੁਲਮ ਕਰਨੇ ਸ਼ੁਰੂ ਕਰ ਿਦੱਤੇ ਅਤੇ ਸਾਿਰਆਂ ਮੁਲਕ ਛੱਡ ਕੇ ਵਾਹੋ-ਦਾਹੀ ਿਨਕਲਣਾ ਿਪਆ: ਇਿਕ ਸਾਧ ਬਚਨ ਅਟਲਾਧਾ ॥ (੧੨੦੩) 43 ਜਨ ਪਰਉਪਕਾਰੀ ਆਏ
  47. ਪਚਾਰਕ ਇਹੋ ਿਜਹਾ ਹੋਣਾ ਚਾਹੀਦਾ ਹੈ ਖ਼ਾਲਸਾ ਕਾਲਜ ਅੰਿਮਤਸਰ ਿਵਖੇ ਸੰਤ ਤੇਜਾ ਿਸੰਘ ਜੀ ਨੇ ਇੱਕ ਵਾਰ ਲੈਕਚਰ ਿਵੱਚ ਿਕਹਾ, "ਗੁਰੂ ਨਾਨਕ ਦੇਵ ਜੀ ਦੇ ਇਸ ਚੇ- ਸੁੱਚੇ ਧਰਮ ਪਚਾਰਨ ਲਈ ਿਤਆਗੀ, ਵੈਰਾਗੀ, ਲੋਭ ਲਾਲਚ ਤ ਰਿਹਤ, ਿਨਰਮਲ ਮਨ ਵਾਲੇ, ਸੂਝਵਾਨ ਤੇ ਪੜੇ-ਿਲਖੇ ਨੌ ਜਵਾਨਾਂ ਦੀ ਲੋੜ ਹੈ:” ਛਾਦਨ ਭਜ ੋ ਨ ਕੀ ਆਸ ਨ ਕਰਈ ਅਿਚਤ ੰ ੁ ਿਮਲੈ ਸੋ ਪਾਏ ॥ (੧੦੧੩) ਿਜਹੜੇ ਿਸੱਖ ਇਸ ਤੁਕ ਸਮਝ, ਆਪਣੇ ਜੀਵਨ ਗੁਰਮਿਤ ਅਨੁਸਾਰ ਢਾਲ ਕੇ ਜਗਤ ਿਵੱਚ ਸ਼ਾਤ ਂ ੀ ਦੇ ਪਚਾਰ ਕਰਨ ਲਈ ਿਤਆਰ ਹੋਣ, ਉਨਾਂ ਪੰਥ ਦੀ ਸੇਵਾ ਿਵੱਚ ਿਹੱਸਾ ਪਾਉਣਾ ਚਾਹੀਦਾ ਹੈ। ਪਚਾਰਕ ਦੀ ਕਥਨੀ ਤੇ ਕਰਨੀ ਿਵੱਚ ਅੰਤਰ ਨਹ ਹੋਣਾ ਚਾਹੀਦਾ। ਸੰਤ ਜੀ ਦੇ ਿਵਚਾਰਾਂ ਦਾ ਕਾਲਜ ਦੇ ਕਾਫ਼ੀ ਿਵਿਦਆਰਥੀਆਂ 'ਤੇ ਅਸਰ ਹੋਇਆ, ਿਜਨਾਂ ਿਵੱਚ ਬਾਬਾ ਇਕਬਾਲ ਿਸੰਘ ਜੀ, ਡਾ: ਖੇਮ ਿਸੰਘ ਜੀ, ਡਾ: ਗੁਰਬਖਸ਼ ਿਸੰਘ ਜੀ ਅਤੇ ਬਾਬਾ ਿਗਆਨ ਿਸੰਘ ਜੀ ਨੇ ਸੰਤ ਤੇਜਾ ਿਸੰਘ ਜੀ ਦੀ ਸੰਗਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਾਰਗ 'ਤੇ ਚਲ ਕੇ ਗੁਰਮਿਤ ਦਾ ਪਚਾਰ ਕਰਨਾ ਹੀ ਜੀਵਨ ਦਾ ਿਨਸ਼ਾਨਾ ਬਣਾ ਿਲਆ। 44 ਜਨ ਪਰਉਪਕਾਰੀ ਆਏ
  48. ਸੰਤਾਂ ਦੇ ਸਰੀਰ 'ਤੇ ਪੇਮੀਆਂ ਦਾ ਕਸ਼ਟ ਸੰਤ ਤੇਜਾ ਿਸੰਘ ਜੀ ਇੱਕ ਵਾਰ ਗੁਰਦੁਆਰਾ ਨਾਨਕਸਰ ਚੀਮ ਬਹੁਤ ਿਬਮਾਰ ਹੋ ਗਏ। ਉਨਾਂ ਦੀ ਹਾਲਤ ਗੰਭੀਰ ਦੇਖ ਕੇ ਪਿਟਆਲੇ ਤ ਸਭ ਤ ਵੱਡੇ ਡਾ: ਅਮਰਜੀਤ ਿਸੰਘ ਉਨਾਂ ਦੇ ਇਲਾਜ ਲਈ ਿਲਆਦ ਂ ਾ ਿਗਆ। ਉਸ ਿਕਹਾ ਿਕ ਤੁਸ ਪੈਿਸਆਂ ਦੀ ਪਰਵਾਹ ਨਹ ਕਰਨੀ, ਿਜੰਨੀ ਮਰਜ਼ੀ ਫ਼ੀਸ ਲੈ ਲਵੋ ਪਰ ਇਲਾਜ ਚੰਗਾ ਕਰਨਾ। ਉਸ ਨੇ ਸੰਤ ਜੀ ਦੀ ਗੰਭੀਰ ਹਾਲਤ ਦੇਖ ਕੇ ਿਕਹਾ, "ਭਾਈ! ਸੰਤਾਂ ਦੇ ਮੁਰਦੇ ਸਰੀਰ ਿਵੱਚ ਮ ਜਾਨ ਿਕਵ ਪਾ ਿਦਆ? ਂ ਇਨਾਂ ਦੇ ਬਚਣ ਦੀ ਕੋਈ ਆਸ ਨਹ । ਇਹ ਤਾਂ ਮੁਸ਼ਕਲ ਨਾਲ ਹੀ ਰਾਤ ਕੱਢਣਗੇ।" ਇਹ ਕਿਹ ਕੇ ਉਹ ਚਲਾ ਿਗਆ। ਦੂਸਰੇ ਿਦਨ ਸਵੇਰੇ ਸੰਤ ਜੀ ਮਹਾਰਾਜ ਨੇ ਭਾਈ ਿਗਆਨ ਿਸੰਘ ਜੀ ਿਕਹਾ ਿਕ ਤੂੰ ਰੋਪੜ ਦੇ ਿਪੰਡ ਖਾਨਪੁਰ ਜਾ ਅਤੇ ਜੋ ਸਾਡਾ ਪੇਮੀ ਭਾਈ ਜਗੀਰ ਿਸੰਘ ਆਪਣੀ ਿਬਮਾਰੀ ਦੀ ਗੰਭੀਰ ਹਾਲਤ ਿਵੱਚ ਮਰਨ ਿਕਨਾਰੇ ਿਪਆ ਹੈ, ਉਹ ਮੌਤ ਤ ਬਚਣ ਲਈ ਸਾਡੇ ਚਰਨ ਆਪਣੇ ਿਹਰਦੇ ਿਵੱਚ ਫੜੀ ਬੈਠਾ ਹੈ। ਉਸ ਦਾ ਕਸ਼ਟ ਸਾਡੇ ਸਰੀਰ 'ਤੇ ਆ ਿਰਹਾ ਹੈ। ਉਸ ਸਾਡੇ ਵਲ ਸਮਝਾ ਿਕ ਇਸ ਸਰੀਰ ਖਲੜੇ ਦਾ ਮੋਹ ਿਤਆਗ, ਵਾਿਹਗੁਰੂ ਨਾਲ ਸੁਰਤ ਜੋੜ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਿਵੱਚ ਜਾ ਿਨਵਾਸ ਕਰੇ। ਸੰਤ ਜੀ ਦਾ ਹੁਕਮ ਮੰਨ ਭਾਈ ਿਗਆਨ ਿਸੰਘ ਜੀ ਭਾਈ ਜਗੀਰ ਿਸੰਘ ਕੋਲ ਗਏ ਅਤੇ ਉਨਾਂ ਸੰਤ ਜੀ ਦਾ ਉਪਦੇਸ਼ ਸੁਣਾ ਕੇ ਵਾਪਸ ਚੀਮ ਪਹੁੰਚ ਗਏ। ਤੀਸਰੇ ਿਦਨ ਸੰਤ ਜੀ ਿਬਲਕੁਲ ਠੀਕ-ਠਾਕ ਹੋ ਗਏ ਅਤੇ ਰਮਾਇਆ, "ਭਾਈ ਜਗੀਰ ਿਸੰਘ ਗੁਰੂ ਨਾਨਕ ਦੇਵ ਜੀ ਦੀ ਬਖਿਸ਼ਸ਼ ਲੈ ਕੇ ਚਲਾਣਾ ਕਰ ਿਗਆ ਹੈ।" ਇਸ ਤ ਬਾਅਦ ਸੰਤ ਤੇਜਾ ਿਸੰਘ ਜੀ ਕਈ ਸਾਲ ਸੰਤ ਅਤਰ ਿਸੰਘ ਜੀ ਦੇ ਜਨਮ ਅਸਥਾਨ ਚੀਮਾਂ ਸਾਿਹਬ ਿਵਖੇ ਸੇਵਾ ਕਰਵਾ ਦੇ ਰਹੇ। ਇਹੋ ਿਜਹੇ ਇਲਾਹੀ ਕੌਤਕ ਸ਼ਰਧਾਹੀਣ ਦੁਿਨਆਵੀ ਿਵਦਵਾਨਾਂ ਅਤੇ ਡਾਕਟਰਾਂ ਦੀ ਸਮਝ ਤ ਬਾਹਰ ਹਨ। 45 ਜਨ ਪਰਉਪਕਾਰੀ ਆਏ
Anzeige